ਸੋਹਣੀਏ ਯਾਰ ਆਪਣੇ ਨੂੰ ਫੜਾ ਦੇ ਰਫਲ ਦੁਨਾਲੀ

gurpreetpunjabishayar

dil apna punabi
ਭੱਜ ਜਾਦੀ ਨਾਲ ਦੀ ਲੰਡੀ ਬੁਚੀ ਯਾਰ ਸਾਰੇ ਗੁਰਪ੍ਰੀਤ ਕੱਲਾ ਰਹਿ ਜਾਵੇ,,
ਫਿਰ ਪੈਰ ਪਿਛੇ ਰੱਖਦੇ ਨੀ ਜਦੋ ਡਾਗਾ ਸੋਟੇ ਖੜਣ ਲਗ ਜਾਵੇ,,
ਕਾਲਜ ਚ ਤੇਰੇ ਪਿਛੇ ਲੜਦਾ ਲੜਾਇਆ ਗੁਰਪ੍ਰੀਤ,, ਕੱਲੇ ਕੱਲੇ ਨੂੰ ਠੋਕੀ ਜਾਵੇ,,
ਕੁੰਡੀਆ ਫਸਾਣ ਵਾਲੀਓ ਦੇਖੀਓ ਤਮਾਸ਼ਾ ਖੜਕੇ,, ਸ਼ੇਰ ਜਿਨਾ ਹੋਸਲਾ
ਗੁਰਪ੍ਰੀਤ ਕਦੇ ਨਾ ਰਹਿਦਾ ਡਰਕੇ,,, ਅਸੀ ਫੈਸਲੇ ਮਿਟ ਕਰਾਣਾ ਜਾਣਦੇ,,
ਸੋਹਣੀਏ ਯਾਰ ਆਪਣੇ ਨੂੰ ਫੜਾ ਦੇ ਜੀਪ ਚੋ ਕੱਢ ਰਫਲ ਦੁਨਾਲੀ ਅਸੀ ਬੰਦਾ ਠੋਕਣਾ ਜਾਣਦੇ,,
ਚਲਾ ਕੇ ਰਫਲ ਕੱਲੇ ਕੱਲੇ ਭਜਾਣਾ ਜਾਣਦੇ,,
ਤੇਰੀ ਖਾਤਰ ਲਈਆ ਲੜਾਈਆ ਮੁੱਲ ਸੋਹਣੀਏ,,
ਖੜੀ ਹੁੰਦੀ ਮੁੱਛ ਪਿਆਰੀ ਜਾਨ ਤੋ ਵੱਧ ਸਾਨੂੰ ਸੋਹਣੀਏ,,
 
Top