ਮੁੱਕ ਜਾਣਾ ਮੇਰੇ ਹਾਸੇ ਨੇ

ਮੁੱਕ ਜਾਣਾ ਮੇਰੇ ਹਾਸੇ ਨੇ ਮੇਰੇ ਹੰਝੂਆ ਨੇ ਕਦੀ ਰੁੱਕਣਾ ਨਹੀ
ਮੁੱਕ ਜਾਣਾ ਖੁਸ਼ੀਆ ਦੇ ਸਾਗਰ ਨੇ ਪਰ ਦੁੱਖਾ ਦਾ ਪਹਾੜ ਕਦੀ ਟੁੱਟਣਾ ਨਹੀ
ਮੈ ਮਰ ਜਾਣਾ ਜਿਸਮ ਜਲ ਜਾਨਾ ਪਰ ਤੇਰੇ ਆਉਣ ਦਾ ਇੰਤਜ਼ਾਰ ਕਦੀ ਮੁੱਕਣਾ ਨਹੀ
 
jihra yaad teri ch dariya hanjuya da wagia
oh rehndi duniya tak kade sukna nahi
jihra dard de gayi sugaat sanu
aasi mukk jana dard oh kade mukna nahi

kaim a g :wah
 
Top