ketan chadha
Member
ਲਗਇਆ ਪੈਸੇ ਦੀਆ ਦੋੜਾ ਕੰਮ ਕਰੀਏ ਵਾਗਾ ਘੋੜਾ ਭਜੀਏ ਨਠੀਏ ਲਾ ਕੇ ਸਫਾਰੀ ਹੁਣ ਤਾ ਕਾਬੂ ਕਰਨੀ ਦੁਨਿਆ ਸਾਰੀ ਲਗਇਆ ਪੈਸੇ ਦੀਆ ਦੋੜਾ ਕੰਮ ਕਰੀਏ ਵਾਗਾ ਘੋੜਾ ਹੁਣ ਤਾ ਬਿਕ ਦਾ ਜਮੀਰ ਬਜਾਰਾ ਇਸ ਸਾਲ ਤਾ ਲੁਟ ਲੈਣਾ ਜਗ ਸਾਰਾ ਰਹਿ ਗਏ ਦੁਧ ਦਹੀ ਦੇ ਛੰਨੇ ਹੁਣ ਨਾ ਕੋਈ ਮੈਥੋ ਪੈਸੇ ਮੰਗੇ ਬਸ* ਹਰ ਇਕ ਨੂੰ ਲਗਇਆ ਪੈਸੇ ਦੀਆ ਦੋੜਾ ਕੰਮ ਕਰੀ ਜਾਵੇ ਵਾਗਾ ਘੋੜਾ