Breaking News in India !

ਕਮਿਸ਼ਨਰ ਕਾ ਕੁਤਾ ਤਾਂ ਬਹੁਤ ਪੁਰਾਣੀ ਗਲ ਆ !
ਮੈਂ ਵੇਖਿਆ ਸੀ ਉਹ ਪਰ ਜਦੋ ਇਨਾਮ ਰਖਿਆ ਤਾਂ ਉਦੋਂ ਨੀ ਦਿਖਿਆ !

ਦਿਲੀ ਪੁਲਿਸ ਕਮਲੀ ਹੋਈ ਫਿਰਦੀ ਸੀ ਇਕ ਜਿਪਸੀ ਸਾਡੀ ਗਲੀ ਚ ਆਈ ਤੇ constable ਭਜੇ ਫਿਰਨ ਮੈਂ ਪੁਛਿਆ ਜਨਾਬ ਕੀ ਗਲ ਕੋਈ ਅਪਰਾਧੀ ਭਜ ਕੇ ਆਇਆ ਇਧਰ ਕਹਿੰਦੇ ਨਹੀਂ ਯਾਰ ਕਮਿਸ਼ਨਰ ਸਾਹਿਬ ਦਾ ਕੁਤਾ ਗਵਾਚ ਗਿਆ ਉਹਨੂੰ ਹੀ ਲਭਦੇ ਫਿਰਦੇ ਆ ! ਇਥੇ ਲਖਾਂ ਜਨਤਾ ਗਵਾਚੀ ਫਿਰਦੀ ਆ ਥਾਣੇ ਜਾਉ ਤਾਂ ਕਹਿਣਗੇ ੨੨ ਲਭਿਆ ਤਾਂ ਦਸ ਦੇਵਾਂਗੇ.

ਮੈਂ ਇਕ ਕਵਿਤਾ ਵੀ ਲਿਖੀ ਸੀ 'ਸਰਮਾਇਆਦਾਰਾਂ ਦਾ ਕੁਤਾ ਵੀ ਸਾਡੇ ਤੋਂ ਚੰਗਾ ਏ ,ਹਰ ਪਾਸੇ ਉਸ ਦੀ ਇਜਤ ਭਾਵੇਂ ਫਿਰਦਾ ਨੰਗਾ ਏ " :lol2
 
Top