Baba advertiser....lolz

JUGGY D

BACK TO BASIC
Daso ki time a giya. Aapne munde saver nu uth ke naha dho ke motercycles te ghumde firde rehnde a, gher de kam lai lokan nu labhde firde a.

ਸਹੀ ਕਿਹਾ !! ਬਾਪੁ ਵਿਚਾਰਾ ਬਈਏ ਲਾਭਦਾ ਫਿਰਦਾ ਤੇ ਮੁੰਡਾ ਬਾਹਰ ਗੇੜੀ ਲਾਉਂਦਾ ਹੋਣਾ !!
ਬਾਪੁ ਨੂੰ ਬਿਠਾ ਕੇ ਕਿਹਾ ਹੋਣਾ,"ਬਾਪੁ ਤੂੰ ਬੇਠ ਮੈਂ ਬਾਹਰ ਦੇਖ ਕੇ ਆਉਂਦਾ ! ਜਦੋ ਤੇਨੁ ਕੋਈ ਮਿਲ ਗਿਆ, ਬਾਹਰ ਗੱਡੀ ਵਿਚ ਲੈ ਆਮੀ !! "
ਗੁਰਦਾਸ ਮਾਨ ਸਾਬ ਨੇ ਵੀ ਠੀਕ ਹੀ ਕਿਹਾ," ਕੀ ਬਾਣੁ ਦੁਨਿਆ ਦਾ.. ਸਚਾ ਪਤ੍ਛਾ,ਵਾਗੁਰੁ ਜਾਣੇ..." :pr
 
Top