»- Unique THANKS -«

TaRaN.rbk

ImmorTaL KhalsA
Aj kal di bade demand hegi ! :ch

je kisi ne meri Unique leni .....te dasio :d


Fayda no 1 - Kuri/munda chad ke gayi taah wapis mud jao, je nahi
hegi/hega te chete mil jao :kiss


Fayda no 2 - See the Fayda no 1 :admin




 

kuripunjaban

Taur Wakhri Punjaban Di
:ditto @ sonia.......lagda main ehda treatment kuj jada hi karta...jehra pata hi ni lagdaki boliana overload ho giya.....ehda treatment.....:lol
 

Sweet_Jatti

.*. KiNdEr .*.
>haha >haha shock treatment!!! main ditti si . .. mere office vich aya si taran rofl rofl


:smirk meri saari fee bhi nahi de ke giya, muft da ilaaj karna piya, mera ghaata peh giya
 

Sonia_Nz

>>>>MaHiYa<<<<
>haha >haha shock treatment!!! main ditti si . .. mere office vich aya si taran rofl rofl


:smirk meri saari fee bhi nahi de ke giya, muft da ilaaj karna piya, mera ghaata peh giya

kanjoos tah eh pehlaa toh hi c
aglii vaar electric shock di jagaah
coal shock treatment kariii
 

simar756rai

New member
ਲਹਿਰੇ ਵਾਲਾ ਅੱਜ ਦੱਸੂ ਤੁਹਾਨੂੰ B.C.A ਕਲਾਸ ਦੀ ਕਹਾਣੀ,
ਪਹਿਲੀ ਮੰਜਿਲ 40 ਨੰਬਰ ਕਮਰਾ, ਜਾਣਾ ਪੈਂਦਾ ਸਾਨੂੰ ਥੱਲੇ ਪੀਣ ਪਾਣੀ,
ਨਵੀਂ-ਨਵੀਂ ਕੀਤੀ ਅਸੀਂ 12ਵੀਂ ਸੀ ਪਾਸ ,
ਆ ਗਏ ਖਾਲਸਾ ਕਾਲਜ ਚ’ B.C.A ਕਲਾਸ ,
ਪੜੇ ਇਥੇ ਵਿਦਵਾਨ ਬੜੇ ਹੀ, ਅਸੀਂ ਹਾਂ ਬੜੇ ਸੁਭਾਗੇ,
ਖਾਲਸਾ ਕਾਲਜ ਦੀਆਂ ਹਰ ਪਾਸੇ ਚੜਾਈਆਂ ਵਿੱਚ ਮਾਝੇ,ਮਾਲਵੇ,ਦੁਆਬੇ,
9.00 ਵਜੇ ਹੁੰਦਾ ਸਾਡਾ ਪਹਿਲਾ ਲੈਕਚਰ,
01-01 ਕਰਕੇ ਦਿਮਾਗ ਦਾ ਹੋ ਜਾਂਦਾ Frecture,
ਵੈਸੇ ਰਿਧੀਮਾ ਦੱਤਾ ਜੀ ਵੈਲ ਕੁਯਾਇਲੀਫਾਈਡ ਨੇ,
ਜੋ ਮਰਜੀ ਪੁੱਛ ਲਈਏ ਬਹੁਤ ਵਧੀਆ ਸਾਨੂੰ ਕਰਦੇ ਗਾਈਡ ਨੇ,
ਮੁੰਡੇ 40 ਨੇ ਪਰ ਬਹੁਤ ਘੱਟ ਪੜ੍ਹਦੇ ,
ਮੈਡਮ ਨੂੰ ਗੁੱਸਾ ਆਉਂਦਾ ਜਦ ਸਵੇਰੇ ਹਾਂ ਬਨੇਰੇ ਉੱਤੇ ਖੜ੍ਹਦੇ ,
9.40 ਤੇ ਆਉਂਦੇ ਮੈਡਮ ਜਸ਼ਲੀਨ ਕੌਰ ,
1 ਡੈਸਕ ਤੇ 2-2 ਸਟੂਡੈਂਟ ਬਿਠਾ ਕੇ ਪੜ੍ਹਾਈ ਅੱਗੇ ਲੈਂਦੇ ਤੋਰ ,
’C’ ਦੇ ਪ੍ਰੋਗਰਾਮ ਬਣਾ ਕੇ ਹੋ ਜਾਂਦੇ ਹਾਂ CONFUSE,
ਮੈਮ ਕਹਿੰਦੇ ਸਮਝ ਲੱਗ ਜਾਊ ਜਦ ਕਰੋਗੇ Practically Use,
ਕੀ ਕਹਿਣਾ ਬਈ ਕੁਲਵਿੰਦਰ ਸਿੰਘ "MATH" ਵਾਲੇ ਸਰ ਦਾ ,
ਕੱਢ ਦੇਣ ਸਵਾਲ ਜੋ ਵੀ ਹੈ ਅੜਦਾ ,
ਕਹਿੰਦੇ ਟੈਨਸ਼ਨ ਨਾ ਲਓ ਤੁਸੀਂ ਕਰੋ ਪ੍ਰੈਕਟਿਸ ,
ਸਮਝ ਸਾਰਾ ਕੁੱਝ ਆਊ ਜੇ ਨਹੀਂ ਕਰੋਗੇ ਕਲਾਸ਼ MISS ,
ਸਾਨੂੰ P.C.S ਪੜਾਉਂਦੇ ਗੁਰਪ੍ਰੀਤ ਸਿੰਘ ਜੀ ,
Question-Answers ਦੇ ਕੱਢ ਦਿੰਦੇ ਵਲ-ਵਿੰਗ ਜੀ ,
ਹੱਦੋਂ ਵੱਧ ਨੌਲਿਜ਼ ਪਾਉਂਦੇ ਉਹ ਸਾਡੀ ਝੋਲੀ ਵਿੱਚ ,
ਇੰਨੇ ਪਿਆਰ ਨਾਲ ਸਮਝਾਉਂਦੇ ਸਮਝੀਏ ਪਲਾਂ ਵਿੱਚ ,
ਕਵਿਤਾ ਪੰਜਾਬੀ ਦੀ ਜਦ "ਦੂਆ" ਸਰ ਜੀ ਪੜਾਉਂਦੇ ,
ਇਕੱਲੀ-ਇਕੱਲੀ ਗੱਲ ਸਾਡੇ ਖਾਨੇ ਵਿੱਚ ਪਾਉਂਦੇ ,
ਚੰਗੀ ਕਿਸਮਤ ਵਾਲੇ ਹਾਂ ਅਸੀਂ ਪੜ੍ਹਦੇ ਹਾਂ ਉਹਨਾਂ ਕੋਲ ,
ਸੈਨੇਟ ਵਿੱਚ ਅਦਾ ਕਰਦੇ ਨੇ ਪ੍ਰਧਾਨ ਦਾ ਉਹ ਰੋਲ ,
ਸਰਬਜੀਤ ਕੌਰ ਮੈਡਮ ਹਨ ਇੰਗਲਿਸ਼ ਵਾਲੇ ,
ਹੱਸ-ਹੱਸ ਕੇ ਪੜਾਉਂਦੇ ਨਹੀਂ ਦਿਲ ਦੇ ਉਹ ਕਾਲੇ ,
ਕੋਈ ਲੈਕਚਰ ਨਹੀਂ ਸਾਡਾ ਹੁਣ ਰੀਤੂ ਮੈਡਮ ਕੋਲ ,
ਕੋਲੋਂ ਲੰਘਦੇ ਨੇ ਜਦ , ਗੁੱਡ ਮੌਰਨਿੰਗ ਦਿੰਦੇ ਹਾਂ ਬੋਲ ,
ਸਨੀਵਾਰ ਨੂੰ ਹੁੰਦੀ ਮਨਦੀਪ ਮੈਡਮ ਦੀ ਲੈਬ ,
1.00 ਵਜੇ ਤੱਕ ਕਰੀ ਰਖਦੇ ਨੇ ਕੈਦ ,
ਵੈਸੇ ਭਲਾ ਹੀ ਹੈ ਯਾਰੋ ਸਾਡਾ ਇਸ ਵਿੱਚ ,
attendence ਵੀ ਉਦੋਂ ਤੱਕ ਨਹੀਂ ਲੱਗਦੀ,ਜਦ ਤੱਕ ਵੱਜਦਾ ਨਹੀਂ ਇੱਕ ,
ਲੈਬ ਲਗਾਉਣੀ ਪੈਂਦੀ ਨੀਤੂ ਮੈਡਮ ਨੂੰ ਕਦੇ-ਕਦੇ ,
ਠੀਕ ਕਰਵਾਉਂਦੇ ਪ੍ਰੋਗਰਾਮ ਜਿਹੜੇ ਹੋਣ ਸਾਡੇ ਫਸੇ ,
ਰਹਿ ਗਿਆ ਇੱਕੋ ਇੱਕ ਮਿੱਤਰ ਪਿਆਰਾ ,
ਜਿਹਦੇ ਬਿਨਾਂ ਲੱਗੇ ਡਿਪਾਰਟਮੈਂਟ ਖਾਲੀ-ਖਾਲੀ ਸਾਰਾ ,
Mr. Vishnu ਹੈ ਉਸ ਫਰਿਸਤੇ ਦਾ ਨਾਮ ,
ਔਖੇ ਵੇਲੇ ਲੈਂਦਾ ਹੈ ਜੋ ਸਾਡੀਆਂ ਸਮੱਸਿਆਵਾਂ ਨੂੰ ਸਾਂਭ.........:)
 
Top