UNP

ਚੌਧਰੀ Trolled atech patech :p

Go Back   UNP > Chit-Chat > Gapp-Shapp

UNP Register

 

 
Old 19-Apr-2013
*Sippu*
 
ਚੌਧਰੀ Trolled atech patech :p

ਦੋਸਤੋ....ਇੱਕ ਵਾਰ ਕਿਸੇ ਪਿੰਡ ਵਿਚ ਹੜ ਆ ਗਿਆ। ਉਸ ਪਿੰਡ ਦੇ ਚੌਧਰੀਆ ਦਾ ਸਾਰਾ ਸਮਾਨ ਪਾਣੀ ਵਿਚ ਰੁੜ ਰਿਹਾ ਸੀ। ਇੱਕ ਗਰੀਬ ਦਰਖੱਤ ਤੇ ਬੈਠਾ ਹੱਸ ਰਿਹਾ ਸੀ।

ਚੌਧਰੀਆ ਨੇ ਕਿਹਾ " ਲਾਹਨਤੀਆ, ਅਸੀ ਬਰਬਾਦ ਹੋ ਗੇ ਅਤੇ ਤੂੰ ਦੰਦ ਕੱਢ ਰਿਹਾ ? "

ਤਾ ਗਰੀਬ ਬੋਲਿਆ " ਚੌਧਰੀ ਜੀ , ਅੱਜ ਹੀ ਗਰੀਬ ਹੋਣ ਦਾ ਮਜਾ ਆਇਆ " ....

 
Old 19-Apr-2013
Royal Singh
 
Re: ਚੌਧਰੀ Trolled atech patech :p

samajh nai ah rahi hassa ja

tfs...

 
Old 19-Apr-2013
JUGGY D
 
Re: ਚੌਧਰੀ Trolled atech patech :p

sahi aa ..!!

Sippu vi "kade-kade" kanm di gall karr jandi

 
Old 19-Apr-2013
honey.singhhh
 
Re: ਚੌਧਰੀ Trolled atech patech :p


 
Old 19-Apr-2013
*Sippu*
 
Re: ਚੌਧਰੀ Trolled atech patech :p

Originally Posted by jd420 View Post
sahi aa ..!!

Sippu vi "kade-kade" kanm di gall karr jandi
kade kade di jagha alwayz likh do bhai shaab

 
Old 19-Apr-2013
Arun Bhardwaj
 
Re: ਚੌਧਰੀ Trolled atech patech :p


 
Old 20-Apr-2013
#Bullet84
 
Re: ਚੌਧਰੀ Trolled atech patech :p


Post New Thread  Reply

« Torrent ki hunda?? | eh milju kiton ??? »
X
Quick Register
User Name:
Email:
Human Verification


UNP