Sukhi hon de tareke

*Amrinder Hundal*

Hundal Hunterz
" ਸੁਖੀ ਹੋਣ ਦੇ ਤਰੀਕੇ........ ਸਾਰੇ ਸ਼ੇਅਰ ਕਰੌ
ਜੀ.......
"
" ਇੱਜਤ ਕਰੋ ਇੱਜਤ ਪਾੳ "
" ਪਹਿਲਾ ਸੋਚੋ ਫਿਰ ਬੋਲੋ "
" ਆਪਣੀ ਗੱਲਤੀ ਮੰਨਣਾ ਸਿੱਖੋ "
" ਸਲਾਹ ਸਭ ਨਾਲ, ਪਰ ਫੈਸਲਾ ਆਪ ਲਵੋ "
" ਆਪਣਾ ਕੰਮ ਸਦਾ ਮਿਹਨਤ ਨਾਲ ਕਰੋ "
" ਬਿਨਾ ਜਰੂਰਤ ਖਰੀਦਦਾਰੀ ਨਾ ਕਰੋ "
" ਬਿਨਾ ਕਾਰਨ ਦੂਸਰਿਆਂ ਦੇ ਝਗੜੇ ' ਚ ਨਾ ਪਵੋ "
" ਹਰ ਹਾਲ ਵਿੱਚ ਸੰਤੁਸ਼ਟ ਰਹੋੋ "
" ਰੋਜਾਨਾ ਪਰਮਾਤਮਾ ਦਾ ਸਿਮਰਨ ਕਰੋ "
 

Jus

Filhaal..
Temporary tareeka, ghutt ku la layo :talli

Permanent tareeka: sukhaa magar pajjna shad dayo, apne sareya sukha da tyaag kar dayo :med
 

Royal Singh

Prime VIP
mera asool
give respect & take respect
do hard work
pray to god & thank everyday for everything even its gud or bad
try to keep happy always
don't run after money


but mere warge run after patole :hassa joke
 
Top