ਜੇ ਕੋਈ ਤੁਹਾਨੂੰ Sorry ਕਹਿ ਰਿਹਾ ਏ

ਜੇ ਕੋਈ ਤੁਹਾਨੂੰ Sorry ਕਹਿ ਰਿਹਾ ਏ ਤਾਂ ਇਸਦਾ ਮਤਲਬ ਇਹ ਨਹੀ ਕਿ"ਓਹ"wrong ਏ__ ਬਲਕਿ ਇਸਦਾ ਮਤਲਬ ਏ ਕਿ ਓਹ ਆਪਣੀ Ego ਤੋਂ ਜਿਆਦਾ ਤੁਹਾਡੇ ਆਪਸੀ ਰਿਸ਼ਤੇ ਦੀ ਕਦਰ ਕਰਦਾ ਏ
 
Top