smm ji nai aai...:-?

Parv

Prime VIP
ਸਾਨੂੰ ਬਰਾਬਰੀ ਦੇ ਭਾਸ਼ਣ ਸੁਣਾ ਰਿਹਾ ਏਂ,
ਸਾਡੀ ਰਿਹਾਇਸ਼ ਦੇਖ ਤੇ ਆਪਣਾ ਨਿਵਾਸ ਦੇਖ।....


Ki matlab hoya ehna lines da...:-?
 

kit walker

VIP
Staff member
ਸਟੇਟਸ ਬਾਰੇ ਗਲ ਹੋ ਰਹੀ ਹੈ। ਕਿਸੇ ਨੂੰ ੳਸ ਦੀ ਅੋਕਾਤ ਸਮਝਾੲੀ ਜਾ ਰਹੀ ਹੈ। ਉਦਾਹਰਣ ਰਿਹਾਇਸ਼ ਤੇ ਨਿਵਾਸ ਦੀ ਦਿਤੀ ਜਾ ਰਹੀ ਹੈ। ਬੰਗਲੇ ਨੂੰ ਰਿਹਇਸ਼ ਤੇ ਮਕਾਨ ਨੂੰ ਨਿਵਾਸ ਦਸਿਆ ਜਾ ਰਿਹਾ ਹੈ।
 
Top