Khant"ਵਾਲੇ ਦਾ ਫੈਨ

ਫੈਨ ਮੈ"Khant"ਵਾਲੇ ਦਾ,
ਜੋ"Hikk"ਤਾਣ ਕੇ ਹੈ ਖੜਦਾ ,
ਜੋ"Sach"ਦਾ ਪਹਿਰੇਦਾਰ ,
ਤੇ"Jhooth"ਮੂਹਰੇਹੈ ਅੜਦਾ ,
ਵੇਖ ਕੇ ਤਰੱਕੀ"Maan"ਦੀ,
ਪਤਾ ਨੀ ਕਿਉ"Jag"ਸਾਰਾ ਸੜਦਾ,
Bibba ਮੈ ਤਾ"Fan"ਮਾਨ ਦੇ ਗੀਤਾ ਦਾ,
ਮੇਰਾ"Maan"ਬਿਨਾ ਨੀ ਸਰਦਾ !!
 
Top