"JindGi" ਚ' ਤਿੰਨ ਚੀਜ਼ਾਂ

ਇਨਸਾਨ "JindGi" ਚ' ਤਿੰਨ ਚੀਜ਼ਾਂ ਲਈ ਬਹੁਤ ਮੇਹਨਤ ਕਰਦਾ ਹੈ...
1. ਨਾਮ ਕਮਾਉਣ ਲਈ
2. ਚੰਗੇ ਲਿਬਾਸ ਲਈ
3. ਖੂਬਸੂਰਤ ਘਰ ਪਰਿਵਾਰ ਲਈ...
ਪਰ "InsaaN" ਦੇ ਮਰਦੇ ਹੀ ...
ਉਸਦੀਆ ਉਹੀ ਤਿੰਨ ਚੀਜ਼ਾਂ ਸਭ ਤੋ ਪਹਿਲਾ ਹੀ ਬਦਲੀਆ ਦੇ ਨੇ...
1. ਨਾਮ "ਸਵਰਗਵਾਸੀ"
2. ਲਿਬਾਸ "ਕਫਨ"
3. ਖੂਬਸੂਰਤ ਘਰ "ਸ਼ਮਸਾਨ":y
 
Royal Singh

Prime VIP

Mei ta es layi mehnat karda cuz i believe wots guru says " kirat kar" te udo ch maja aunda.... Baki marna sach hai :yes
 
Top