Facebook Status

Sukh.Brar

New member
ਡਾਕਟਰ ਅਮਲੀ ਨੂੰ :- ” ਤੂੰ ਚੰਗੀ ਸਿਹਤ ਲਈ ਰੋਜ ਕੁਝ ਨਾ ਕੁਝ ਖੇਡਿਆ ਕਰ...
.
.
ਅਮਲੀ:- ” ਡਾਕਟਰ ਜੀ ਮੈ ਰੋਜ ਫੁਟਬਾਲ , ਕ੍ਿਕਟ , ਬਾਸਕਟਬਾਲ ਤੇ ਹੋਰ ਬਹੁਤ
ਸਾਰੀਆਂ ਖੇਡਾਂ ਖੇਡਦਾ ਹਾਂ . .
.
ਡਾਕਟਰ ਪੁੱਛਦਾ ” ਅੱਛਾ ਵਧੀਆ ਗੱਲ ਏ , ਵੈਸੇ ਕਿੰਨੀ ਕੁ ਦੇਰ ਖੇਡਦਾ ਏ ??
.
. ਅਮਲੀ ਅੱਗੋ ਜਵਾਬ ਦਿੰਦਾ :- ” ਜਿੰਨਾ ਚਿਰ ਮੁਬਾਈਲ ਦੀ ਬੈਟਰੀ ਨੀ Low ਹੁੰਦੀ “
 
Top