| |||||||
|
|
| | ||
| | ||
| Re: Definitely Maybe
ajj di karwahi ਨਵਾ ਨਵਾ ਹੋਇਆ ਮੇਲ, ਵਟਾਏ ਛਾਪਾ ਛੱਲੇ,, ਫਿਰ ਵਟਾਈਆ ਫੋਟੋਆ ਬਣਾਕੇ ਪੋਜ ਅਵੱਲੇ,, ਫਿਰ ਦਿੱਤਾ NOKIA 1100, ਸਾਰੀ ਰਾਤ ਹੈਲੋ-ਹੈਲੋ ਚੱਲੇ,, ਅੱਜ ਕਹਿੰਦੀ I-PHONE ਲੈਣਾ ਨਹੀ ਤੇ ਰਹੋ ਕੱਲੇ...... navan navan hoya mael, vataye chaapan challe fir vatayian fotoan banake pose awalle fir ditta nokia 110, saari raat hello heelo challe ajj kehndi i-phone laina, nahi te raho kalle |
| | ||
| | ||
| Re: Definitely Maybe ਲੋਕੀ ਲੱਖ ਕਹਿਣ ਮਾੜੀ ਪਰ ਦਿਲ ਦੀ ਬ੍ੜੀ nice ਆ.. ਦੁਨੀਆ ਦਾਰੀ ਮੈਨੂੰ ਨੀ ਔਂਦੀ ਪਰ ਥੋੜੀ ਜਿਹੀ ਤਾ wise ਆ.. ਜਿਨਾ ਪਿਆਰ ਹਾ ਕਰਦੀ.. ਗੁੱਸਾ ਓੁਨਾਂ twice ਆ loki lakh kehan mari par dil di nice aa duniya daari mainu ni aundi par thori jehi wise aa jinna pyar hai kardi gussa ohna twice aa |