deepija

ਔਰਤ ਦੁਕਾਨ ਚ ਦਾਖਲ ਹੁੰਦੀ ਹੈ, ਕਾਉੰਟਰ ਤੇ ਖੜਾ ਸੇਠ ਉਸਨੂੰ ਦੇਖ ਕੇ ਮੁਸਕਰਾਉੰਦਾ ਹੈ ਤੇ ਓਹਦਾ ਪਹਿਲਾਂ ਤੋਂ ਪੈਕ ਕੀਤੀ ਪਈ ਸਮਾਨ ਆਲੀ ਪਲਾਸਟਿਕ ਦੀ ਟੋਕਰੀ ਕਾਉੰਟਰ ਤੇ ਕੱਢਕੇ ਰੱਖਦਾ ਹੈ ਤੇ ਜੀ ਆਇਆਂ ਨੂੰ ਦੇ ਲਹਿਜੇ ਚ ਔਰਤ ਦੇ ਸਨਮੁਖ ਹੁੰਦਾ ਹੈ

"ਅਰੇ ਦੀਪਿਕਾ ਜੀ, ਆਈਏ ਆਈਏ...ਯੇ ਲੀਜੀਏ ਆਪਕਾ ਸਭ ਸਮਾਨ ਤਿਆਰ...."

ਦੀਪਿਕਾ ਟੋਕਰੀ ਵੱਲ ਦੇਖਕੇ ਇੱਕ ਰਖਨੇ ਵੱਲ ਉੰਗਲ ਦਾ ਇਸ਼ਾਰਾ ਕਰਦੀ ਔਡਰ ਦੇ ਅੰਦਾਜ ਚ ਬੋਲਦੀ ਹੈ

"ਯੇ ਨਹੀਂ ਵੋ.."

ਦੁਕਾਨਦਾਰ ਹੈਰਾਨ ਹੁੰਦਾ ਹੋਇਆ

"ਲੇਕਿਨ ਆਪ ਤੋ ਹਮੇਸ਼ਾਂ ਵੋ ਮਹਿੰਗੇ ਵਾਲੀ ਟਿਕੀਆ...."

ਦੀਪਿਕਾ ਦੁਕਾਨਦਾਰ ਨੂੰ ਵਿੱਚੋਂ ਟੋਕਦੇਆਂ ਹੋਇਆਂ

"......ਲੇਤੀ ਥੀ, ਲੇਕਿਨ ਜਬ ਵਹੀ ਮਹਿੰਗੇ ਦਾਮੋਂ ਵਾਲੀ ਸਫੇਦੀ ਵਹੀ ਝਾਗ, ਕਮ ਦਾਮੋਂ ਮੇ ਮਿਲੇ, ਤੋ ਕੋਈ ਜੇ ਕਿਉੰ ਲੇ, ਬੋਹ ਨਾ ਲੇ?"

ਦੁਕਾਨਦਾਰ ਖੁਸ਼ ਹੁੰਦਾ ਹੋਇਆ

"ਮਾਨ ਗਏ"

ਦੀਪਿਕਾ ਪਰਿਸ਼ਨ ਪੁੱਛਣ ਦੇ ਲਹਿਜੇ ਚ

"ਕਿਸੇ?"

ਦੁਕਾਨਦਾਰ ਦਿਪੀਕਾ ਨੂੰ ਲਾਜੁਆਬ ਕਰਦਾ ਹੋਇਆ

"ਆਪਕੀ ਪਾਰਖੂ ਨਜ਼ਰ ਔਰ ਨਿਰਮਾ ਸੁਪਰ ਦੋਨੋਂ ਕੋ"
 
Top