Cricket ਖੇਡਣ ਦੇ Rule:-

Yaar Punjabi

Prime VIP
Kon kon a rule rakhda c ?

Cricket ਖੇਡਣ ਦੇ Rule:-
1. ਨੌ ਇੱਟਾ ਦੀ Wicket ਹੌਊਗੀ ,, ਯਾ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ
ਕੇ ਵੀ ਖੇਡ ਲੈੰਦੇ ਸੀ ,,
2. ਪਹਿਲੀ ਗੇਂਦ "Try Ball" ਹੌਉਗੀ,,
3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ ਬਣੂਗਾ ,,
4. ਜੇ ਕੰਧ ਤੇ ਬਾਲ ਉੱਡਦੀ ਲੱਗੀਤਾ ਛੱਕਾ (six),,
5.. ਆਖਰੀ player ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ ਲਿਆਉ ,,
7. ਛੌਟੇ ਬੱਚੇ ਸਿਰਫ fielding ਕਰਨਗੇ ,, ਤੇ ਇੱਕ ਓਵਰ ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾ Not Out
 
Top