ਸਾਰਿਆ ਨੂੰ ਮੇਰੇ ਵੱਲੋ ਬੇਨਤੀ ਆ ਕਿ ਇਸ ਪੋਸਟ ਨੂੰ ਇ&a

Jeeta Kaint

Jeeta Kaint @
ਸਾਰਿਆ ਨੂੰ ਮੇਰੇ ਵੱਲੋ ਬੇਨਤੀ ਆ ਕਿ ਇਸ ਪੋਸਟ ਨੂੰ ਇਕ ਵਾਰ ਜਰੂਰ ਪੜਕੇ ਕੁਮੈਟ ਕਰਿਓ ..!!
ਸੱਚਾ ਪਿਆਰ ....√√
ਇਕ ਮੁੰਡਾ ਇਕ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ .. ਉਸਨੇ ਕੁੜੀ ਨੂੰ ਪਰਪੋਜ਼ ਕੀਤਾ ਤਾਂ ਕੁੜੀ ਨੇ ਕਿਹਾ ਜਿਨਾ ਤੇਰਾ ਇਕ ਮਹੀਨੇ ਦਾ ਜੇਬ ਖਰਚਾ ਹੈ ਉਹਨਾ ਮੇਰਾ ਇਕ ਦਿਨ ਦਾ ਖਰਚਾ ਆ ..
ਫਿਰ ਵੀ ਮੁੰਡਾ ਕੁੜੀ ਨੂੰ ਪਿਆਰ ਕਰਦਾ ਰਿਹਾ .. 10 ਸਾਲ ਬਾਦ ਅਚਾਨਕ ਉਹ ਇਕ ਰੈਸਟੋਰੈਂਟ ਵਿਚ ਮਿਲੇ .. ਕੁੜੀ ਨੇ ਕਿਹਾ ਮੇਰਾ husbandਇਕ ਬਹੁਤ ਵੱਡੀ ਕੰਪਨੀ ਵਿਚ ਕੰਮ ਕਰਦਾ ਆ .. ਉਸਦੀ ਤਨਖਾਹ 1,00,000/- ਰੁਪਏ ਇਕ ਮਹੀਨੇ ਦੇਆ .. ਇਹ ਸੁਣ ਕੇ ਮੁੰਡੇ ਦੀਆ ਅੱਖਾਵਿਚ ਪਾਣੀ ਆ ਗਿਆ ..
ਥੋੜੀ ਦੇਰ ਤੱਕ ਕੁੜੀ ਦਾ husband ਆ ਗਿਆ ਤੇ ਉਸਦੀ ਨਜ਼ਰ ਉਸ ਮੁੰਡੇ ਉੱਤੇ ਪਈ .. ਤੇ ਕਿਹਾ ," ਸਰ ਤੁਸੀਂ ਇਥੇ ..?
ਉਸਨੇ ਆਪਣੀ wife ਨੂੰ ਕਿਹਾ ,"ਇਹ ਸਾਡੀ ਕੰਪਨੀ ਦੇ ਮਾਲਕ ਹੈ .. ਅਤੇ ਇਕ ਸਾਲ ਦਾ 2,000/- ਕਰੋੜ turn over ਹੈ .. ਅਤੇ ਕਿਹਾ..
ਸਰ ਇਕ ਕੁੜੀ ਨੂੰ ਬਹੁਤ ਚਾਹਤੇ ਹੈ .. ਇਸ ਕਰਕੇ ਅਜੇ ਤੱਕ ਵਿਆਹ ਨਹੀਂ ਕਰਵਾਇਆ
 

jeet saini

Member
Re: ਸਾਰਿਆ ਨੂੰ ਮੇਰੇ ਵੱਲੋ ਬੇਨਤੀ ਆ ਕਿ ਇਸ ਪੋਸਟ ਨੂੰ &#256

True love .....but bohot ghat dekhn nu milda.....very nice....tfs
 

*Sippu*

*FrOzEn TeARs*
Re: ਸਾਰਿਆ ਨੂੰ ਮੇਰੇ ਵੱਲੋ ਬੇਨਤੀ ਆ ਕਿ ਇਸ ਪੋਸਟ ਨੂੰ &#256

:hassa lol
 
Top