ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦ&#262

ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਤੇ ਓਹ ਦੂਜਿਆਂ ਨੂੰ ਵੇਖ ਕੇ ਕੀ ਕਹਿੰਦੇ ਨੇ...

1. ਆ 22 ਦੇ ਨਾਲ ਕੀਨੀ ਸੋਹਣੀ ਆ Oye .

2. ਇਹ ਸਾਲੇ ਲੰਡਰ ਜੇਹੇ ਨਾਲ ਵੀ ਸੈਟ ਆ .

3. ਰਬ ਨੇ ਸਾਡੇ ਨਾਲ ਮਾੜੀ ਕੀਤੀ 22 .

4. ਕੋਈ ਕੁੜੀ ਸਾਨੂੰ ਕਿਓਂ ਨੀ ਦੇਖਦੀ ?

5. ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ .

6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ .:kiven

7. ਏਨਾ ਸਾਲੇਆਂ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ ਆ_*
 
Re: ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦ&

vadiya.....
 
Top