UNP

ਸ਼ੇਰ

Go Back   UNP > Chit-Chat > Gapp-Shapp

UNP Register

 

 
Old 16-Jul-2013
chakmi mandeer
 
ਸ਼ੇਰ

ਬਹੁਤ ਕੈਮ ਏ ਪੜੀਓ ਜਰੂਰ ਜੀ
.
.
ਇਕ ਵਾਰ ਇਕ ਕੁੱਤਾ ਜੰਗਲ ਵਿਚ ਰਾਹ ਭੂੱਲ ਗਿਆ
.
ਉਸੇ ਸਮੇਂ ਉਸਨੇ ਸਾਹਮਣੇ ਜੰਗਲ ਚੋ ਸ਼ੇਰ ਆਉਂਦੇ ਵੇਖੀਆ , .
ਉਸਨੇ ਕਿਹਾ " ਅੱਜ ਤਾ ਕੰਮ ਖਤਮ ਏ ਮੇਰਾ
.
ਫਿਰ ਅਚਾਨਕ ਉਸਨੇ ਸਾਹਮਣੇ ਕੁੱਝ ਸੁੱਖੀਆਂ ਹੋਈਆਂ ਹੱਡੀਆਂ
ਪਈਆਂ
ਵੇਖੀਆਂ , ਉਸਦੇ ਦਿਮਾਗ ਚ ਇਕ ਤਰਕੀਬ ਆਈ .
.
ਉਹ ਹੱਥ ਵਿਚ ਫੜ ਕੇ ਸ਼ੇਰ ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ
ਉਚੀ ਉਚੀ ਬੋਲਣ ਲਗ ਪਿਆ " ਅੱਜ ਤਾਂ ਨਜਾਰਾ ਆ ਗਿਆ ,
ਸ਼ੇਰ ਖਾ ਕੇ
ਕਾਸ਼ ਇਕ ਹੋਰ ਸ਼ੇਰ ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ
.
.
ਸ਼ੇਰ ਇਹ ਸਬ ਦੇਖ ਕੇ ਡਰ ਗਿਆ , ਉਸਨੇ ਮਨ ਵਿਚ ਸੋਚੀਆ
ਕੀ " ਇਹ
ਮਮੂਲੀ ਕੁੱਤਾ ਨਹੀ , ਜੇ ਮੈ ਨਾ ਭੱਜੀਆ ਇਥੋ ਕੁੱਤਾ ਮੈਨੂੰ
ਖਾ ਜਾਵੇਗਾ " ,
.
ਸ਼ੇਰ ਉਥੋ ਭੱਜ ਗਿਆ
.
.
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ ਵੇਖ ਰਿਹਾ ਸੀ ਉਸਨੇ
ਫੈਸਲਾ ਕਿਤਾ ਕੀ " ਉਹ ਸ਼ੇਰ ਨੂੰ ਸਭ ਕੁੱਝ ਸੱਚ ਜਾ ਕੇ
ਦਸ਼ੇਗਾ ,
ਇਸ ਤਰਾਂ ਉਸਦੀ ਤੇ ਸ਼ੇਰ ਦੀ ਦੋਸਤੀ ਹੋ ਜਾਵੇਗੀ " :/
.
ਬਾਂਦਰ ਵੀ ਸ਼ੇਰ ਦੇ ਵੱਲ ਭੱਜੀਆ ਸੱਚ ਦਸ਼ੱਣ ਨੂੰ
. ਕੁੱਤੇ ਨੇ ਬਾਂਦਰ ਨੂੰ ਜਾਂਦੇ ਹੋਏ ਵੇਖ ਲਿਆ ,
.
ਉਧਰ ਬਾਂਦਰ ਨੇ ਸ਼ੇਰ ਨੂੰ ਸਭ ਕਹਾਣੀ ਦਸ ਤੀ ਵੀ " ਕੁਤੇਨੇ
ਸ਼ੇਰ ਨੂੰ
ਬੇਵਕੁਫ ਬਨਾਈਆ ਹੈ , "
ਸ਼ੇਰ ਨੂੰ ਇਹ ਸੱਭ ਸੁਣ ਕੇ ਗੁਸਾ ਆਈਆ ਤੇ ਬਾਂਦਰ ਨੂੰ ਕਿਹਾ " ਚਲੇ ਮੇਰੇ
ਨਾਲ ਅੱਜ ਕੁਤੇ ਦੀ ਕਹਾਣੀ ਮੁੱਕਾ ਦਿਨੇ ਆ "
.
ਕੀ ਤੁਸੀ ਕੁੱਤੇ ਦੇ ਇਨੀ ਜਲਦੀ ਕਿਤੇ ਹੋਏ ਇੰਤਜਾਮ ਬਾਰੇ ਸੋਚ
ਸਕਦੇ ਹੋ ? :/
. ਉਸਨੇ ਸ਼ੇਰ ਨੂੰ ਆਪਣੇ ਵੱਲ ਆਉਦੇ ਵੇਖੀਆਂ ਤੇ ਇਕ ਵਾਰ ਫਿਰ ਸ਼ੇਰ
ਵੱਲ
ਪਿੱਠ ਕਰਕੇ ਉਚੀ ਉਚੀ ਬੋਲਣ ਲੱਗ ਪਿਆ " ਆਹ ਸਾਲ਼ੇ ਬਾਂਦਰ
ਨੂੰ ਇਕ
ਸ਼ੇਰ ਲਿਆਉਣ ਭੇਜੀਆਂ ਤੇ ਕੰਜਰ ਆਈਆ ਨੀ ਹਾਲੇ ਤੱਕ "
. ਸ਼ੇਰ ਦੁਵਾਰੇ ਭੱਜ ਗਿਆ :D :/

 
Old 17-Jul-2013
userid97899
 
Re: ਸ਼ੇਰ

bhai eh poetry nahii kahani lag rahi

 
Old 18-Jul-2013
Mandeep Kaur Guraya
 
Re: ਸ਼ੇਰ

Its too good...je sabar naal dimaag ton kamm leya jaye te har mushkil da hal mil jaanda hai

 
Old 20-Jul-2013
Royal Singh
 
Re: ਸ਼ੇਰ

Omg wow kafi changi story c
Hor share karo plz

Thnx


Hanji tuc sahi keha goraya ji par ajj kal kon sochda sare khaan nu bethe ne

Post New Thread  Reply

« ਲ਼ੈਟਰ to principal | chabeel 22 July Discussion »
X
Quick Register
User Name:
Email:
Human Verification


UNP