ਸਭ ਦਾ ਬਚਪਨ

KARAN

Prime VIP
ਸਭ ਦਾ ਬਚਪਨ ਤਕਰੀਬਨ ਇੱਕੋ
ਜਿਹਾ ਹੁੰਦਾ ।
ਜਿਵੇਂ
ਘਰੋਂ ਨਵੇਂ ਰੰਗ ..ਨਵੀਂ ਕਾਪੀ ਮਿਲ
ਜਾਣੀ ਤਾਂ ਕਈ ਕਈ ਦਿਨ ਚਾਅ
ਨਾ ਲਹਿਣਾ ।
ਆਪਣੀ ਗੂਗਲ ਤਾਂ ਬੇਬੇ ਈ ਹੁੰਦੀ ਸੀ ... ਸਭ
ਸਵਾਲਾਂ ਦੇ ਜਵਾਬ ਉਹਨਾ ਕੋਲ
ਮਿਲ,ਣੇ।
ਜਹਾਜ਼ ਦੀ ਵਾਜ ਸੁਣਨੀ ਤਾਂ ਸਾਰੇ ਕੰਮ ਛੱਡ
ਵਿਹੜੇ ਚ ਖੜ ਜਾਣਾ ।
ਲਾਲ ਪੈੱਨ ਨਾਲ ਲਿਖਣ ਦਾ ਬਹੁਤ ਚਾਅ
ਹੋਣਾ ਮੇਰੇ ਅਰਗਿਆਂ ਨੂੰ ।
ਬਾਰ ਪਿੱਛੇ ਲੁਕ ਜਾਣਾ ਕੇ ਕੋਈ ਆਇਆ
ਤਾਂ ਡਰਾਉਣਾ ਆ।
ਕੰਧ ਤੋਂ ਮੀਂਹ ਦੀਆ ਕਣੀਆਂ ਤਿਲਕਣੀਆਂ
ਤਾਂ ਐਦਾਂ ਨੀਝ ਲਾ ਕੇ
ਦੇਖਣਾ ਵੀ ਪਹਿਲਾਂ ਥੱਲੇ ਕਿਹਡ਼ੀ ਆਊ ।
ਗੱਡੀ ਚ ਬੈਠੇ
ਹੋਣਾ ਤਾਂ ਆਹੀ ਸਮਝਣਾ ਕਿ ਦਰਖਤ ਪਿੱਛੇ
ਵੱਲ ਭੱਜਦੇ ਆ।
ਜਾਮਣ ਖਾਂਦੇ ਜੇ ਗੁਠਲੀ ਅੰਦਰ ਲੰਘ ਜਾਵੇ
ਤਾਂ ਆਹ ਈ ਸੋਚੀ ਜਾਣਾ ਦੀ ਅੰਦਰ
ਈ ਜਾਮਣ ਨਾ ਉੱਗ ਪਵੇ।
,ਉਦੋਂ ਦੇ ਹਾਸੇ ਅਸਲੀ ਹੁੰਦੇ ਸੀ।
ਟੁੱਟੇ ਖਿਡੌਣੇ , ਟੁੱਟਿਆਂ ਦਿਲਾਂ ਨਾਲੋਂ
ਬਿਹਤਰ ਹੁੰਦੇ ਸੀ।
 

Royal Singh

Prime VIP
ਸਭ ਦਾ ਬਚਪਨ ਤਕਰੀਬਨ ਇੱਕੋ
ਜਿਹਾ ਹੁੰਦਾ ।
ਜਿਵੇਂ
ਘਰੋਂ ਨਵੇਂ ਰੰਗ ..ਨਵੀਂ ਕਾਪੀ ਮਿਲ
ਜਾਣੀ ਤਾਂ ਕਈ ਕਈ ਦਿਨ ਚਾਅ
ਨਾ ਲਹਿਣਾ ।
ਆਪਣੀ ਗੂਗਲ ਤਾਂ ਬੇਬੇ ਈ ਹੁੰਦੀ ਸੀ ... ਸਭ
ਸਵਾਲਾਂ ਦੇ ਜਵਾਬ ਉਹਨਾ ਕੋਲ
ਮਿਲ,ਣੇ।
ਜਹਾਜ਼ ਦੀ ਵਾਜ ਸੁਣਨੀ ਤਾਂ ਸਾਰੇ ਕੰਮ ਛੱਡ
ਵਿਹੜੇ ਚ ਖੜ ਜਾਣਾ ।
ਲਾਲ ਪੈੱਨ ਨਾਲ ਲਿਖਣ ਦਾ ਬਹੁਤ ਚਾਅ
ਹੋਣਾ ਮੇਰੇ ਅਰਗਿਆਂ ਨੂੰ ।
ਬਾਰ ਪਿੱਛੇ ਲੁਕ ਜਾਣਾ ਕੇ ਕੋਈ ਆਇਆ
ਤਾਂ ਡਰਾਉਣਾ ਆ।
ਕੰਧ ਤੋਂ ਮੀਂਹ ਦੀਆ ਕਣੀਆਂ ਤਿਲਕਣੀਆਂ
ਤਾਂ ਐਦਾਂ ਨੀਝ ਲਾ ਕੇ
ਦੇਖਣਾ ਵੀ ਪਹਿਲਾਂ ਥੱਲੇ ਕਿਹਡ਼ੀ ਆਊ ।
ਗੱਡੀ ਚ ਬੈਠੇ
ਹੋਣਾ ਤਾਂ ਆਹੀ ਸਮਝਣਾ ਕਿ ਦਰਖਤ ਪਿੱਛੇ
ਵੱਲ ਭੱਜਦੇ ਆ।
ਜਾਮਣ ਖਾਂਦੇ ਜੇ ਗੁਠਲੀ ਅੰਦਰ ਲੰਘ ਜਾਵੇ
ਤਾਂ ਆਹ ਈ ਸੋਚੀ ਜਾਣਾ ਦੀ ਅੰਦਰ
ਈ ਜਾਮਣ ਨਾ ਉੱਗ ਪਵੇ।
,ਉਦੋਂ ਦੇ ਹਾਸੇ ਅਸਲੀ ਹੁੰਦੇ ਸੀ।
ਟੁੱਟੇ ਖਿਡੌਣੇ , ਟੁੱਟਿਆਂ ਦਿਲਾਂ ਨਾਲੋਂ
ਬਿਹਤਰ ਹੁੰਦੇ ਸੀ।
So true bro tu ta menu rouva hee dita :(
 
Top