ਵਾਣ ਦੇ ਮੰਜੇ

ਜੇ ਅੱਜ ਅਸੀਂ ਵਾਣ ਦੇ ਮੰਜੇ ਤੇ ਪੈਂਦੇ ਹੁੰਦੇ ਤਾਂ ਅੈਕਯੂਪ੍ਰੈਸ਼ਰ ਦੀ ਲੋੜ ਨਹੀਂ ਸੀ ਪੈਣੀ ...ਢੂਹੇ ਤੋੜ ਗੱਦੇ ਸਾਡੀ ਪਹਿਲੀ ਪਸੰਦ ਬਣ ਚੁੱਕੇ ਨੇ ..ਹਰ ਤੀਜੇ ਬੰਦੇ ਨੂੰ ਪਿੱਠ ਦੇ ਦਰਦ ਦੀ ਸਕਾਇਤ ਹੈ ...
 

Attachments

  • 1371921265-530835_373896819317134_248931351813682_1093966_468069903_n.jpg
    1371921265-530835_373896819317134_248931351813682_1093966_468069903_n.jpg
    127.8 KB · Views: 82
Top