ਰਾਵਣ ਵਰਗਾ ਭਰਾ

Yaar Punjabi

Prime VIP
ਇਕ ਗਰਭਵਤੀ ਮਾਂ ਨੇ ਆਪਣੀ ਬੇਟੀ ਨੂੰ ਪੁਛਿਆ, "ਤੈਨੂੰ ਕੀ ਚਾਹੀਦਾ ਦਾ ਹੈ ਭੈਣ ਜਾਂ ਭਰਾ ?"
ਬੇਟੀ :- ਭਰਾ
ਮਾਂ :- ਕਿਹੋ ਜਿਹਾ ?
...
...
ਬੇਟੀ :- ਰਾਵਣ ਵਰਗਾ
ਬਾਪ :- ਕੀ ਬਕਵਾਸ ਕਰ ਰਹੀ ਹੈਂ, ਬਾਪ ਨੇ ਗੁੱਸਾ ਕੀਤਾ, ਮਾਂ ਨੇ ਗਾਲ ਕਢੀ...

ਬੇਟੀ :- ਕਿਉਂ ਮਾਂ? ਭੈਣ ਦੇ ਅਪਮਾਨ 'ਤੇ ਆਪਣਾ ਸਾਰਾ ਰਾਜ ਤੇ ਪ੍ਰਾਣ ਤਿਆਗ ਦੇਣ ਵਾਲਾ, ਦੁਸ਼ਮਨ ਦੀ ਪਤਨੀ ਨੂੰ ਚੁੱਕ ਕੇ ਲਿਆਉਣ ਤੋਂ ਬਾਅਦ ਵੀ ਹਥ ਨਾ ਲਗਾਉਣ ਵਾਲੇ ਵਰਗਾ ਭਰਾ ਕਿਸ ਭੈਣ ਨੂੰ ਨਹੀਂ ਚਾਹੀਦਾ? ਪਰਛਾਵੇਂ ਵਾਂਗ ਸਾਥ ਨਿਭਾਉਣ ਵਾਲੀ ਨਿਰਦੋਸ਼ ਗਰਭਵਤੀ ਪਤਨੀ ਨੂੰ ਤਿਆਗਣ ਵਾਲਾ ਭਰਾ ਲੇਕੇ ਮੈ ਕੀ ਕਰਾਂਗੀ?

...ਅਤੇ ਮਾਂ ਅਗਨੀ ਪ੍ਰੀਖਿਆ, ਚੌਦਾਂ ਸਾਲਾਂ ਦਾ ਬਨਵਾਸ ਅਤੇ ਉਸ ਤੋਂ ਬਾਅਦ ਗੈਰ ਕੋਲ ਰਹਿ ਕੇ ਆਈ ਦਾ ਕਲੰਕ ਇੱਕ ਪਤਨੀ ਵਾਂਗ ਤੂੰ ਕਦ ਤਕ ਸੁਣੇਗੀ ਤੇ ਕੱਦ ਤੱਕ "ਰਾਮ" ਨੂੰ ਹੀ ਜਨਮ ਦੇਈ ਜਾਵੇਂਗੀ ??????????

ਮਾਂ ਰੋ ਰਹੀ ਸੀ ਤੇ ਬਾਪ ਚੁੱਪ ਸੀ ........
 
Top