ਰਾਤ ਦੇ ਸੰਨਾਟੇ ਚ

Parv

Prime VIP
ਰਾਤ ਦੇ ਸੰਨਾਟੇ ਚ ਮੇਰੀ ਧੜਕਣ ਦਾ ਸ਼ੋਰ ਤੇ ਘੜੀ ਦੀ ਟਿਕ-ਟਿਕ ਆਪਸ ਚ ਵਿਚਾਰਾਂ ਕਰਦੇ ਨੇ.....
ਕਿ ਕਦੋਂ ਤੱਕ ਸਾਡੀ ਰਵਾਨਗੀ ਐਵੇਂ ਬੇ-ਵਜਾ ਇੱਕ ਟੁੱਟੇ ਦਿਲ ਦੇ ਜਜ਼ਬਾਤਾਂ ਨਾਲ ਬੰਨੀ ਰਹੇਗੀ....
 
Top