ਮੈਨੂੰ ਕਹਿੰਦੀ ਤੂੰ ਮੇਰੇ ਕੋਲ ਬੈਠ ਕੇ

Jeeta Kaint

Jeeta Kaint @
ਮੈਨੂੰ ਕਹਿੰਦੀ ਤੂੰ ਮੇਰੇ ਕੋਲ ਬੈਠ ਕੇ
ਹੋਰਾ ਵੱਲ ਨਾ ਵੇਖਿਆ ਕਰ,
ਮੈਂ ਕਿਹਾ ਮੇਰੀ ਜਿੰਦਗੀ 'ਚਆ ਜਾ
ਸਾਰੀ ਦੁਨੀਆ ਤੋਂ ਅੱਖਾਂ ਮੀਚ ਲਉ.

By:dn
 
Last edited by a moderator:
Top