ਮੁੰਡਾ ਵਿਗੜ ਗਿਆ

:cu:cu:wਹਰ ਰੋਜ਼ ਤੁਰੇ ਆਉਂਦੇ ਇਲਜ਼ਾਮ ਮੇਰੇ ਘਰ ਨੂੰ,
ਹਰ ਰੋਜ਼ ਕਰੀ ਜਾਂਦੇ ਬਦਨਾਮ ਮੇਰੇ ਘਰ ਨੂੰ,
ਉਹ ਆਪਣੀ ਸ਼ਨਾਖਤ ਦੀ ਅਫਵਾਹ ਨੂੰ ਵੀ ਤਰਸਣਗੇ,
ਕੀਤਾ ਹੈ ਜਿੰਨਾ ਯਾਰੋ ਗੁਮਨਾਮ ਮੇਰੇ :soਘਰ ਨੂੰ,
ਮਤ ਸੋਚਣ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਨੇ,
ਜੋ ਸੋਚ ਰਹੇ ਨੇ ਕਰਨਾ ਉਪਰਾਮ ਮੇਰੇ ਘਰ ਨੂੰ,
ਹਰ ਰੋਜ਼ ਨਵਾਂ ਤੁਰਦੈ ਚਾਨਣ ਮੇਰੇ ਘਰ ਤੋਂ,
ਹਰ ਰੋਜ਼ ਨਵਾਂ ਮਿਲਦਾ ਹੈ:jahaj ਨਾਮ ਮੇਰੇ ਘਰ ਨੂੰ,
ਹਰ ਰੋਜ਼ ਸੁਬਾਹ ਹੁੰਦਿਆਂ ਤੁਰਦੇ ਨੇ ਜੋ ਪਰਛਾਵੇਂ,
ਮੁੜ :thapparਪਰਤ ਕੇ ਆਉਂਦੇ ਨੇ ਹਰ ਸ਼ਾਮ ਮੇਰੇ ਘਰ ਨੂੰ
 
Top