ਬਾਪੂ ਨੇ ਬੇਇਜਤੀ ਕਰਤੀ

ਯਾਰ Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ
ਮੈ ਕਿਹਾ ," ਬਾਪੂ Ji !!!
ਜੇ Billo ਘਰ ਦੇ ਨਾ ਮੰਨੇ ਤਾਂ
ਮੈ Billo ਨੂੰ ਘਰੋਂ ਕੱਢ ਕੇ ਲੈ ਆਉਣਾ...
ਬਾਪੂ ਕਹਿੰਦਾ - ਪਾਗਲਾ
ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ...
ਚੱਲਿਆ ਕੁੜੀ ਕੱਡਣ.......
 
Top