ਮੰਨਗੇ ਬੀ ਇੰਡੀਆ ਆਲੇ ਮੋਦੀ ਤੇ ਪਾਕਿਸਤਾਨ ਵਾਲੇ ਨ&#26

ਮੰਨਗੇ ਬੀ ਇੰਡੀਆ ਆਲੇ ਮੋਦੀ ਤੇ ਪਾਕਿਸਤਾਨ ਵਾਲੇ ਨਵਾਜ ਸ਼ਰੀਫ ਨੂੰ .... ਕਿਆ ਦਿਮਾਗ ਪਾਇਆ ਦੋਨਾਂ ਨੇ ... ਨਵਾਜ ਸ਼ਰੀਫ ਸਾਬ ਬਿਜਨੈੱਸ ਦੇ ਚੱਕਰਾਂ ਚ ਬੇਤੁਕੀਆ ਗੱਲਾਂ ਕਰਕੇ ਦੁਨੀਆਂ ਦਾ ਹਾਸਾ ਕਡਾਈ ਜਾਂਦੇ ਨੇ ਤੇ ਮੋਦੀ ਸ਼ੈਲਫੀ ਦੇ ਚੱਕਰਾਂ ਚ.....
ਜਿੱਥੇ ਮੋਦੀ ਆਪਣੇ ਵਿਦੇਸ਼ੀ ਦੌਰੇ ਦੌਰਾਨ ਫੇਸਬੁਕ ਆਲੇ ਮਾਲਕ ਨੂੰ ਮਿਲਕੇ ਆਇਆ ਤਾਂ ਉੱਥੇ ਮੀਆਂ ਨਵਾਜ ਸ਼ਰੀਫ ਬਿਜਨੈੱਸ ਦੇ ਚੱਕਰ ਚ ਬਿਲ ਗੇਟਸ ਨੂੰ ਮਿਲ ਕੇ ਆਏ ...ਨਵਾਜ ਸ਼ਰੀਫ, ਬਿਲ ਗੇਟਸ ਨੂੰ ਕਹਿੰਦਾ ਪਰਧਾਨ ਮੈਂ ਸੁਣਿਆ ਤੂੰ ਕੰਪਿਊਟਰ ਵਾਹਵਾ ਬਣਾਉਣਾ ਦੁਨੀਆ ਚ..ਸਾਡੇ ਪਾਕਿਸਤਾਨ ਚ ਵੀ ਕੋਈ ਫੈਕਟਰੀ ਖੋਲ ਯਾਰ...ਫੈਕਟਰੀ ਲਈ ਜਮੀਨ ਤੇ ਪੈਸਾ ਮੈਂ ਦੇਊਂ.... ਬਿਲ ਗੇਟਸ ਆਂਹਦਾ ..ਮੀਆਂ ਜੀ ਅਸੀਂ ਕੰਪਿਊਟਰ ਨਹੀ, ਸੌਫਟਵੇਅਰ ਬਣਾਉਦੇਂ ਹਾਂ .... ਮੀਆਂ ਸਾਬ ਕਹਿੰਦੇ ਚਲੋ ਫਿਰ ਸੌਫਟਵੇਅਰ ਆਲੀ ਫੈਕਟਰੀ ਖੋਲ ਲਉ.......ਬਿਲ ਗੇਟਸ ਕੁਝ ਨੀ ਬੋਲਿਆ..ਮੀਆਂ ਸਾਬ ਦੀ ਗੱਲ ਤੇ ਹੱਸਦਾ ਹੋਇਆ ...ਹੋਰ ਗੱਲਾਂ ਕਰਨ ਲੱਗ ਪਿਆ...ਸੋਚਦਾ ਹੋਣਾ ਬੀ ਮੀਆਂ ਸਾਬ ਨੇ ਪਤਾ ਨੀ ਕਿਹੜੀ ਫੈਕਟਰੀ ਚ ਸੌਫਟਵੇਅਰ ਬਣਦੇ ਵੇਖੇ ਆ .......
ਮੀਆਂ ਸਾਬ ਦੀ ਅੱਜਕੱਲ ਇਹ ਖਬਰ ਪਾਕਿਸਤਾਨ ਟੀ.ਵੀ ਚੈਨਲਾਂ ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
 

Attachments

  • NN2.jpg
    NN2.jpg
    87.6 KB · Views: 105
Top