ਰੋਜ਼ਾਨਾ ਵਿਹਲੇ ਸਮੇ ਤੁਸੀ ਕੀ ਕਰਨਾ ਪਸੰਦ ਕਰਦੇ ਹ&#26

*Amrinder Hundal*

Hundal Hunterz
ਰੋਜ਼ਾਨਾ ਵਿਹਲੇ ਸਮੇ ਤੁਸੀ ਕੀ ਕਰਨਾ ਪਸੰਦ ਕਰਦੇ ਹੋ ??
1.ਗਾਣੇ ਸੁਣਨਾ-ਗਾਣੇ ਗਾਉਣਾ
2.ਆਰਾਮ ਨਾਲ ਸਾਉਣਾ
3.ਤਸਵੀਰਾਂ ਖਿੱਚਣਾ
4.ਮੋਟਰਸਾਇਕਲ-ਕਾਰ ਚਲਾਉਣਾ
5.ਭੰਗਣਾ ਪਾਉਣਾ-ਨੱਚਣਾ
6.ਚਿੱਤਰਕਾਰੀ
7.ਕਿਤਾਬਾਂ ਪੜਨਾ
8.ਖਾਣਾਂ ਬਣਾਉਣਾ
9.ਇੰਟਰਨੈੱਟ ਚਲਾਉਣਾ
10.ਫੋਨ ਤੇ ਗੱਲ ਕਰਨਾ
11.ਕੁੱਝ ਲਿਖਣਾਂ-ਲੇਖ਼ਕੀ
12.ਸੈਰ ਕਰਨਾ-ਘੁੰਮਣਾ
13.ਖੇਡਣਾ-ਕਸਰਤ ਕਰਨਾ
14.ਫੁੱਲ ਲਾਉਣਾ-ਖੇਤੀ ਕਰਨਾ
ਜਾਂ ਕੁੱਝ ਹੋਰ ਕਰਨਾ ਪਸੰਦ ਕਰਦੇ ਹੋ ਕੂਮੈਟ ਕਰਕੇ ਜਰੂਰ ਦੱਸੋ ਜੀ ??
 

Royal Singh

Prime VIP
Re: ਰੋਜ਼ਾਨਾ ਵਿਹਲੇ ਸਮੇ ਤੁਸੀ ਕੀ ਕਰਨਾ ਪਸੰਦ ਕਰਦੇ ਹ

not everyday but in free time cooking, watching latest hollywood movies on sky, chatting lol
sometimes dance/bhangra by own :p
 
Top