UNP

ਘਰਦਿਆਂ ਦੀ ਮਰਜ਼ੀ ਦੇ

Go Back   UNP > Chit-Chat > Gapp-Shapp

UNP Register

 

 
Old 09-Oct-2013
[Preet]
 
Arrow ਘਰਦਿਆਂ ਦੀ ਮਰਜ਼ੀ ਦੇ

ਘਰਦਿਆਂ ਦੀ ਮਰਜ਼ੀ ਦੇ
ਵਿਰੁੱਧ ਲਵਲੀ ਯੂਨੀਵਰਸਿਟੀ ਤੋਂ ਐਮ ਬੀ. ਏ ਕਰਨ
ਵਾਲੀ ਲੜਕੀ ਨੇ
ਫੇਸਬੁੱਕ ਤੇ ਪਿਆਰ ਦੀਆਂ ਪੀਂਘਾ ਝੂਟ ਕੇ ਇੱਕ 10
ਵੀਂ ਪਾਸ ਬੇਰੁਜ਼ਗਾਰ ਨਸ਼ੇੜੀ ਲੜਕੇ ਨਾਲ ਪ੍ਰੇਮ ਵਿਆਹ
ਕਰਵਾ ਲਿਆ।
ਪਿਆਰ ਦਾ ਨਤੀਜਾ ਇਹ ਨਿਕਲਿਆ ਕਿ 5
ਮਹੀਨੇ
ਬਾਅਦ ਇਹ
ਲੜਕੀ ਆਪਣੇ ਫੇਸਬੁੱਕ ਪਤੀ ਨਾਲ ਪੁਲਿਸ
ਦੀ ਗ੍ਰਿਫਤ
ਵਿਚ ਹੈ ਹੈ
। ਪ੍ਰਾਪਤ ਜਾਣਕਾਰੀ ਅਨੁਸਾਰ , ਜਲੰਧਰ ਜ਼ਿਲ੍ਹੇ
ਦੇ
ਕਸਬੇ
ਕਿਸ਼ਨਗੜ੍ਹ ਦੇ ਪੁਲਿਸ ਅਮਲੇ ਵੱਲੋਂ ਇਕ ਅਜਿਹੇ
ਪਤੀ-
ਪਤਨੀ ਨੂੰ
ਕਾਬੂ ਕਰਨ ਦਾ ਸਮਾਚਾਰ ਹੈ ਜਿਨ੍ਹਾਂ ਪਾਸੋਂ 11
ਗ੍ਰਾਮ
ਸਮੈਕ
ਤੇ 205 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ
ਕੀਤਾ ਗਿਆ |
ਚੌਕੀ ਇੰਚਾਰਜ ਕਿਸ਼ਨਗੜ੍ਹ ਸੁਖਜੀਤ ਸਿੰਘ ਬੈਂਸ ਨੇ
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ
ਹਵਾਲਦਾਰ
ਬਲਵੀਰ
ਸਿੰਘ ਬੁੱਟਰ ਤੇ ਸਿਲੰਦਰ ਸਿੰਘ ਆਦਿ ਪੁਲਿਸ
ਪਾਰਟੀ ਸਮੇਤ
ਨਹਿਰੀ ਰਸਤੇ ਬਿਆਸ ਪਿੰਡ ਤੋਂ ਦੌਲੀਕੇ ਵੱਲ ਗਸ਼ਤ ਦੌਰਾਨ
ਜਾ ਰਹੇ
ਸਨ, ਮੋਟਰਸਾਈਕਲ ਉੱਪਰ ਸਵਾਰ
ਚੂੜਾ ਪਹਿਨੀ ਲੜਕੀ ਤੇ
ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ
ਉਨ੍ਹਾਂ ਪੁਲਿਸ
ਨੂੰ ਦੇਖ
ਦੇ ਪਹਿਲਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ
ਥੋੜ੍ਹੀ ਦੂਰੀ ਤੇ ਕਾਬੂ
ਕਰਕੇ ਉਨ੍ਹਾਂ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ
ਉਪਰੰਤ
ਲੜਕੀ ਦੇ ਪਰਸ ਵਿਚੋਂ 205 ਗ੍ਰਾਮ
ਨਸ਼ੀਲਾ ਪਾਊਡਰ
ਅਤੇ 11
ਗ੍ਰਾਮ ਸਮੈਕ ਬਰਾਮਦ ਕੀਤੀ ਗਈ
ਜਿਨ੍ਹਾਂ ਿਖ਼ਲਾਫ਼
ਮੁਕੱਦਮਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਨ
ਉਪਰੰਤ
ਰਿਮਾਂਡ
ਲਿਆ ਜਾਵੇਗਾ | ਦੋਸ਼ੀਆਂ ਦੀ ਪਹਿਚਾਣ ਸੁਖਵੰਤ
ਸਿੰਘ
ਸੁੱਖਾ ਪੁੱਤਰ ਨਿਰਮਲ ਕੁਮਾਰ ਵਾਸੀ ਜੱਲੋਵਾਲ
ਥਾਣਾ ਕਰਤਾਰਪੁਰ ਤੇ ਉਸ ਦੀ ਪਤਨੀ ਹਰਪ੍ਰੀਤ
ਕੌਰ
ਵਜੋਂ ਹੋਣ ਤੇ
ਉਨ੍ਹਾਂ ਮੰਨਿਆ ਕਿ ਦੋਨੋਂ ਨਸ਼ੇ ਦੇ ਆਦੀ ਹਨ |
ਹਰਪ੍ਰੀਤ
ਜਲੰਧਰ
ਦੀ ਲਵਲੀ ਯੂਨੀਵਰਸਿਟੀ ਤੋਂ ਐਮ. ਬੀ. ਏ. ਕਰ
ਚੁੱਕੀ ਹੈ
ਜਦਕਿ ਨੌਜਵਾਨ ਦਸਵੀਂ ਤੱਕ ਪੜਿ੍ਹਆ ਹੈ ਤੇ
ਕਰੀਬ ਪੰਜ
ਮਹੀਨੇ
ਪਹਿਲਾਂ ਹੀ ਉਨ੍ਹਾਂ ਦਾ ਫੇਸਬੁੱਕ ਤੇ ਮੇਲ ਹੋਇਆ ਤੇ
ਉਸ ਤੋਂ
ਬਾਅਦ
ਦੋਵਾਂ ਨੇ ਸ਼ਾਦੀ ਕਰ ਲਈ | ਪੁਲਿਸ ਮੁਤਾਬਿਕ
ਸੁੱਖੇ ਿਖ਼ਲਾਫ਼
ਪਹਿਲਾਂ ਵੀ ਨਸ਼ਿਆਂ ਤੇ ਅਸਲ੍ਹਾ ਐਕਟ ਅਧੀਨ
ਮੁਕੱਦਮੇ ਦਰਜ
ਹਨ |

Post New Thread  Reply

« "ਕੁੱਝ ਗਲਾਂ ਦੱਸਣ ਜੋਗ਼ੇ ਨਹੀ ਹੁੰਦੀਆਂ " | ਕਦੇ ਵੀ ਉਸ ਇਨਸਾਨ »
X
Quick Register
User Name:
Email:
Human Verification


UNP