UNP

ਕੰਡੇ ਦਾ ਕੰਡਾ

ਕੰਡੇ ਦਾ ਕੰਡਾ ਡਾ.ਅਮਰੀਕ ਸਿੰਘ ਕੰਡਾ ਰੱਬ ਨੂੰ ਫਰਿਆਦ ਪਹਿਲਾਂ-ਪਹਿਲਾਂ ਮੈਨੂੰ ਛੇ ਸਾਲ ਦੇ ਨੂੰ ਹੀ ਪੜਨ ਲਈ ਲਾਉਂਦੇ ਸੀ .....


Go Back   UNP > Chit-Chat > Gapp-Shapp

UNP

Register

 
Old December 10th, 2011
amysandha22
 
Arrow ਕੰਡੇ ਦਾ ਕੰਡਾ

ਕੰਡੇ ਦਾ ਕੰਡਾ
ਡਾ.ਅਮਰੀਕ ਸਿੰਘ ਕੰਡਾ
ਰੱਬ ਨੂੰ ਫਰਿਆਦ
ਪਹਿਲਾਂ-ਪਹਿਲਾਂ ਮੈਨੂੰ ਛੇ ਸਾਲ ਦੇ ਨੂੰ ਹੀ ਪੜਨ ਲਈ ਲਾਉਂਦੇ ਸੀ । ਫਿਰ ਹੋਲੀ-ਹੋਲੀ ਮੈਨੂੰ ਪੰਜ ਸਾਲ ਦੇ ਨੂੰ ਹੀ ਲਾਉਣ ਲਗ ਪਏ । ਫਿਰ ਮੈਨੂੰ ਚਾਰ ਸਾਲ ਦੇ ਨੂੰ ਹੀ ਲਾਉਣ ਲਗ ਪਏ । ਹੋਲੀ ਹੋਲੀ ਇਨਸਾਨ ਨੇ ਤੱਰਕੀ ਕੀਤੀ ਤੇ ਮੈਨੂੰ ਤਿੰਨ ਸਾਲ ਦੇ ਨੂੰ ਹੀ ਲਾਉਣ ਲਗ ਪਏ । ਹੁਣ ਹੋਰ ਤਰਕੀ ਹੋਈ ਮੈਨੂੰ ਦੋ ਢਈ ਸਾਲ ਦੇ ਨੂੰ ਸਕੂਲ ਭੇਜਣ ਲੱਗੇ । ਫਿਰ ਆਮ ਲੋਕ ਕਹਿੰਦੇ ਕਿ ਜਦੋਂ ਬੱਚਾ ਬੋਲਦਾ ਹੈ ਤੁਸੀਂ ਇਸ ਨੂੰ ਸਕੂਲ ਕਿਉਂ ਨਹੀਂ ਲਾਉਂਦੇ । ਇਨਸਾਨ ਦੀ ਫਿਤਰਤ,ਝੂਠੇ ਸਟੇਟਸ,ਆਪਣੇ ਫਾਇਦੇ ਤੇ ਲਾਲਚ ਨਾਲ ਢਿੱਡ ਨਹੀਂ ਭਰਦਾ । ਪਰ ਹੁਣ ਤਾਂ ਹੱਦ ਹੀ ਹੋ ਗਈ । ਮੈਨੂੰ ਜੰਮਦੇ ਨੂੰ ਹੀ ਕਰੈਚ ਨਾਂ ਦੇ ਦਿਉ ਕੋਲ ਛੱਡ ਦਿੱਤਾ । ਰੱਬ ਜੀ ਮੈਨੂੰ ਬਹੁਤ ਡਰ ਲਗਦਾ ਹੈ । ਕਿਤੇ ਪੈਸਿਆਂ ਦੀ ਦੌੜ ਚ ਮੇਰਾ ਬਚਪਨ ਹੀ ਨਾ ਗਵਾਚ ਜਾਵੇ ।
COPY RIGHT ਰੱਬ ਨੂੰ ਫਰਿਆਦ OW30899 uploaded on


 
Old December 10th, 2011
AMANLMPK
 
Re: ਕੰਡੇ ਦਾ ਕੰਡਾ

ਮੈਨੂੰ ਜੰਮਦੇ ਨੂੰ ਹੀ ਕਰੈਚ ਨਾਂ ਦੇ ਦਿਉ ਕੋਲ ਛੱਡ ਦਿੱਤਾ
what does it means

 
Old December 10th, 2011
AMANLMPK
 
Re: ਕੰਡੇ ਦਾ ਕੰਡਾ

ਕਰੈਚ what is crach.

 
Old December 10th, 2011
amysandha22
 
Re: ਕੰਡੇ ਦਾ ਕੰਡਾ

bro yarr mainu khaass nahi pata per laghda va kay eh ko bachiyen wastey va

 
Old January 4th, 2012
Punjabi Guru
 
Re: ਕੰਡੇ ਦਾ ਕੰਡਾ

Crach is for day care of todlers. Todler means 1 din da or older than one day da baccha

 
Old January 4th, 2012
Baljeet Heer
 
Re: ਕੰਡੇ ਦਾ ਕੰਡਾ

att aa bhai ji
UNP