ਇਕ ਪਿਤਾ ਦੀ ਡਾਇਰੀ

ਇਕ ਪਿਤਾ ਦੀ ਡਾਇਰੀ ਵਿਚ ਲਿਖਿਆ ਹੋਇਆ ਸੀ,,, ੦

ਮੇਰਾ ਪੁੱਤਰ ਉਦੋਂ ਤੱਕ ਮੇਰਾ ਹੈ,
ਜਦੋਂ ਤੱਕ ਉਸ ਨੂੰ ਪਤਨੀ
ਨਹੀਂ ਮਿਲ ਜਾਦੀ ।

ਮੇਰੀ ਧੀ ਉਦੋਂ ਤੱਕ ਮੇਰੀ ਹੈ,
ਜਦੋਂ ਤੱਕ ਮੇਰੀ ਜਿੰਦਗੀ
ਖਤਮ ਨਹੀਂ ਹੋ ਜਾਦੀ।
 
Top