ਅੱਜ ਦੇ ਨੋਜਵਾਨ ਦੀ ਕਹਾਣੀ

→ ✰ Dead . UnP ✰ ←

→ Pendu ✰ ←
Staff member
ਕੀ ਤੁਸੀ ਹੇਠ ਲਿਖੀਆਂ ਲਾਇਨਾਂ ਨਾਲ ਸਹਿਮਤ ਹੋ ?

#ਅੱਜ ਦੇ ਨੋਜਵਾਨ ਦੀ ਕਹਾਣੀ।

ਅੱਜ ਦਾ ਨੋਜਵਾਨ ਕਦੇ ਨੀ ਭੁੱਲਦਾ
1. ਫੇਸਬੁੱਕ ਦਾ password...
2. ਮਾਸ਼ੂਕ ਦਾ birthday

#ਕੀ ਭੁੱਲ ਜਾਂਦਾ ਹੈ?
1. ਬੇਬੇ ਦੀ ਦਵਾਈ
2. ਬਾਪੂ ਦਾ ph no.

#ਸਮੇ ਦਾ ਪਤਾ ਨੀ ਲਗਦਾ ਕਦੋਂ ਲੰਘ ਜਾਂਦਾ ਹੈ?
1. ਜਦੋਂ ਮਾਸ਼ੂਕ ਨਾਲ ਹੋਵੇ
2. ਜਦੋਂ ਯਾਰਾਂ'ਚ Beer ਚਲਦੀ ਹੋਵੇ

#ਸਮਾ ਕਦੋਂ ਲੰਘਾਉਣਾ ਔਖਾ ਹੁੰਦਾ ਹੈ?
1. ਜਦੋਂ ਅਰਦਾਸ ਹੋ ਰਹੀ ਹੋਵੇ
2. ਸੰਡੇ ਜਾਂ ਕੋਈ ਛੁੱਟੀ ਵਾਲਾ ਦਿਨ

#ਕਿਸ ਚੀਜ਼ ਤੋਂ ਬੋਰ ਹੁੰਦਾ ਹੈ?
1. ਘਰੇ ਬਾਪੂ ਦੇ ਲੈਕਚਰ ਤੋਂ
2. ਕਾਲਜ'ਚ english ਦੇ ਲੈਕਚਰ ਤੋਂ

#ਕਿਸ ਚੀਜ਼ ਤੋਂ ਕਦੇ ਬੋਰ ਨਹੀ ਹੁੰਦਾ?
1. Facebook ਤੇ chating ਤੋਂ
2. ਕੁੜੀਆਂ ਦੇ ਫ਼ੋਨਾ ਤ...
 

*Sippu*

*FrOzEn TeARs*
Sehmat nahi .. Know enuff janta jina ch eh sare gun heni lol

But ik adha hau 100 cho jo apne parents di care na karda hau
Mostly har koi karda he eh i think
 
Top