ਅਸ਼ਲੀਲ ਗੀਤ

Arun Bhardwaj

-->> Rule-Breaker <<--
ਬੱਸ ਸਟੈਂਡ ਦੇ ਨੇੜੇ ਵਾਲੀ ਦੁਕਾਨ ਤੇ ਬਹੁਤ
ਹੀ ਅਸ਼ਲੀਲ ਗੀਤ ਵੱਜ ਰਹੇ ਸਨ | ਬੱਸ ਸਟੈਂਡ ਤੇ ਖੜੇ
ਦੋ ਮਨਚਲੇ ਨੌਜਵਾਨ ਸਾਹਮਣੇ ਗੱਰੁਪ ਬਣਾ ਕੇ
ਖੜੀਆਂ ਕੁੜੀਆਂ ਦੇ ਚਿਹਰਿਆਂ ਨੂੰ
ਉਹਨਾਂ ਗੀਤਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰ
ਰਹੇ ਸਨ | ਉਨਾਂ ਦੇ ਚਿਹਰਿਆਂ ਤੇ
ਬੇਸ਼ਰਮੀ ਭਰੀ ਮੁਸਕਰਾਹਟ ਸੀ | ਉਹ ਇੱਕ ਅਜ਼ੀਬ
ਜਿਹੇ ਢੰਗ ਨਾਲ ਫੈਸ਼ਨ ਵਿੱਚ ਸਿਗਰਟ ਦਾ ਧੂੰਆਂ
ਕੁੜੀਆਂ ਵੱਲ ਛੱਡਦੇ ਅਤੇ ਕੋਈ ਨਾ ਕੋਈ ਅਸ਼ਲੀਲ
ਫਿਕਰਾ ਕੱਸ ਦਿੰਦੇ | ਕੁੜੀਆਂ ਨੇ ਸ਼ਰਮ ਨਾਲ ਮੁੰਹ
ਇੱਕ ਪਾਸੇ ਕਰ ਲਏ.... ਦੁਕਾਨਦਾਰ ਨੂੰ ਬਿਲਕੁਲ
ਵੀ ਸ਼ਰਮ ਨਹੀ ਸੀ ਆ ਰਹੀ ਕਿ ਉਹਦੇ ਗੀਤ ਕਿਹੋ
ਜਿਹੇ ਹਨ...| ਕੁਝ ਸਮੇਂ ਲਈ ਕੁੜੀਆਂ
ਦਾ ਖੜਨਾ ਮੁਸ਼ਕਿਲ ਹੋ ਗਿਆ| ਪਰ ਅਚਾਨਕ
ਹੀ ਬੇਸ਼ਰਮੀ ਭਰਿਆ ਇਹ ਨਾਚ ਬੰਦ ਹੋ ਗਿਆ
ਦੇਖਦਿਆਂ ਹੀ ਦੇਖਦਿਆਂ ਉਹ ਮੁੰਡੇ ਪਤਾ ਨਹੀ ਕਿੱਥੇ
ਗਾਇਬ ਹੋ ਗਏ... ਕੁਝ ਦੇਰ ਬਾਅਦ ਪਤਾ ਲੱਗਿਆ
ਕਿ ਕੁੜੀਆਂ ਦੇ ਗਰੁਪ ਵਿੱਚ.... ਉਨਾਂ ਵਿੱਚੋ ਕਿਸੇ
ਇੱਕ ਦੀ ਭੈਣ ਵੀ ਉਸੇ ਗਰੁਪ ਵਿੱਚ ਆ ਕੇ ਖੜੀ ਹੋ ਗਈ
| ਪਰ ਜੇਕਰ ਸੋਚਿਆ ਜਾਵੇ ਤਾਂ "ਉਹ ਵੀ ਤਾਂ ਕਿਸੇ
ਦੀਆਂ ਭੈਣਾ ਹੀ ਸਨ ||"
Ki kehnde ho tuci sare es bare....???
Walia SaaB

 

→ ✰ Dead . UnP ✰ ←

→ Pendu ✰ ←
Staff member
Bhena san 22 bt tu ik gaal nahi note kitti hovegi ,

Hun eh nahi patta ki is 22 ne kehdiya kudiya layi eh vichaar likhe aa !

Oh kudi da dance dehkya hona red suit wali da lak 28 kudi da 47 bahr kudi da

Ohde bare thuhde ki vichaar ne ?
 
Top