UNP

ਕੈਮ , ਪੂਰਾ ਪੜੀਓ ਜੇ ਵਦੀਆ ਲ਼ਗੀਆ ਤਾਂ ਲਾਈਕ ਕੁਮੇਂ&#

Go Back   UNP > Chit-Chat > Gapp-Shapp

UNP Register

 

 
Old 20-Sep-2013
[Preet]
 
Arrow ਕੈਮ , ਪੂਰਾ ਪੜੀਓ ਜੇ ਵਦੀਆ ਲ਼ਗੀਆ ਤਾਂ ਲਾਈਕ ਕੁਮੇਂ&#

ਕੈਮ ,
ਪੂਰਾ ਪੜੀਓ ਜੇ ਵਦੀਆ ਲ਼ਗੀਆ ਤਾਂ ਲਾਈਕ ਕੁਮੇਂਟ ਕਰ
ਦਿਓ
.
.
.
.
ਕੁੜੀ " ਕੱਲ ਰਾਤੀ ਤੂੰ ਮੇਰੇ ਸੁਪਣੇ ਚ ਆਈਆ ਸੀ "
.
.
.
ਮੁੰਡਾ ਉਤਸ਼ਾਹੀਤ ਹੋ ਕੇ " ਅੱਛਾ ਮੈਂ ਕੀ ਕਿਤਾ ਕੱਲ ਰਾਤ ਤੇਰੇ
ਸੁਪਣੇ ਚ ??? "
.
.
.
ਕੁੜੀ " ਅਸੀ ਨਾਂ ਬਸ ਚ ਸਫਰ ਕਰਦੇ ਪਏ ਸੀ ,
.
.
ਅਚਾਨਕ ਬਸ ਆਪਣਾ ਕੰਟਰੋਲ ਖੋ ਕੇ ਇੱਕ ਨਹਿਰ ਚ ਡਿੱਗ
ਪਈ "
... ... .
.
.
ਅਤੇ ਸਾਰੇ ਆਪੋ ਆਪਣੀਆ ਜਾਨ ਬਚਾਉਣ ਚ ਲੱਗੇ ਹੋਏ ਸੀ
.
.
ਪਰ ਤੂੰ ਨਹੀਰ ਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ
ਹਜੇ ਵੀ ਕਿਸੇ ਨੂੰ ਲੱਭ ਰਿਹਾ ਸੀ "
.
.
.
ਮੁੰਡਾ " (ਪਿਆਰ ਨਾਲ ): " ਮੈ ਤੈਨੂੰ ਲੱਭ ਰਿਹਾ ਸੀ ਨਾ ?
"
.
.
.
.
.
ਕੁੜੀ ": ਨਹੀ ,
.
ਕੰਜਰਾ ਤੂੰ ਜੋਰ ਜੋਰ ਦੀ ਚਿਕਾਂ ਮਾਰ ਰਿਹਾ ਸੀ ,
.
.
.
" ਔਏ ਕਡੰਟਰ ਕਿਥੇ ਗਿਆ , 2
ਰੁਪਏ ਲੈਣੇ ਸੀ "......

Post New Thread  Reply

« "ਬੇਅਕਲ" ਮੈਨੂੰ ਕਿਹਾ ਤੂੰ, | Bullet ਤਾਂ ਬਹਾਨਾ Hai »
X
Quick Register
User Name:
Email:
Human Verification


UNP