.ਉਹ ਕਿੱਥੇ ਜਾਦੇ ਹਨ ??? a question

Yaar Punjabi

Prime VIP
ਦੋਸਤੋ......ਜੇ ਚੰਗੇ ਕੰਮ ਕਰਨ ਵਾਲਾ ਸਵਰਗ ਵਿੱਚ
ਜਾਦਾ ਅਤੇ ਮਾੜੇ ਕਰਮ ਕਰਨ ਵਾਲਾ ਨਰਕ ਵਿੱਚ
ਜਾਦਾ ਹੈ..
ਫਿਰ ਜਿਹੜੇ ਬੱਚੇ ਜੰਮਦੇ ਹੀ ਮਰ ਜਾਦੇ ਹਨ ਯਾ ਮਾ ਦੇ
ਗਰਭ ਵਿੱਚ ਹੀ ਜਿਨਾ ਦੀ ਮੌਤ ਹੋ ਜਾਦੀ ਹੈ ..........ਉਹ
ਕਿੱਥੇ ਜਾਦੇ ਹਨ ???
 

Singh-a-lion

Prime VIP
Dey r in circle of 84 lack joon, its written in gurbani that in 84 lack joon many lifes we die in womb (aborted). If some one die in womb dey cross one joon

Change made karam pichle janma de naal chalde aa nt only of this janam.

Gurbani v pichle janam nu mandi aa
 
Top