ਬਚਪਨ ਦੀ ਮੰਨ ਪਸੰਦ ਖੇਡ ਦੱਸੋ ?

Parv

Prime VIP
1) ਲੁਕਣ ਮੀਚੀ
2 ) ਬਾਂਦਰ ਕਿਲਾ
3) ਬੰਟੇ
4) ਗੁੱਲੀ ਡੰਡਾ
5) ਖੋ ਖੋ
6) ਘਰ ਘਰ
7) ਬੈਟ ਬੋਲ
8.) ਜੰਜ਼ੀਰ
9.) ਲੱਕੜ ਲੋਹਾ
10.) ਨੁੱਕਰ ਮੱਲਣ
11.) ਛੂਹਣ ਮੀਟੀ...
 

Parv

Prime VIP
*1)ਲੁਕਣ ਮੀਚੀ

6)ਘਰ ਘਰ

Shote hundya taan gilli danda v khedya thoda bhut

Aftr that...college di criket team v join kiti...:p
 

KARAN

Prime VIP
ਬੈਟ ਬੋਲ, ਲੁਕਣ ਮੀਚੀ, ਬਾਂਦਰ ਕਿਲਾ, ਲੱਕੜ ਲੋਹਾ
 
saariyan hi man pasand si
bas ikk ethe mentioned nai hai "teacher-teacher" vi khed de hunde si... jado ghar ton bahar nikalan te ban lagg janda si..
:lol
 
Top