ਖੇਤ ਵਿਚ ਖੜਾ ਇਕ ਬੱਚਾ ਜਦੋ...

Jeeta Kaint

Jeeta Kaint @
ਖੇਤ ਵਿਚ ਖੜਾ ਇਕ ਬੱਚਾ ਜਦੋ ਹਵਾਈ ਜਹਾਜ ਵੱਲ ਵੇਖਦਾ ਹੈ ਤਾ ਲੋਚਦਾ ਹੈ

ਉਸ ਵਿਚ ਬੈਠਣ ਅਤੇ ਚਲਾਉਣ ਨੂੰ..........

ਓਧਰ ਜਹਾਜ ਵਿਚ ਬੈਠਾ ਪਾਇਲਟ ਖੇਤਾ ਵਿਚ ਦਿਖ ਰਹੇ ਘਰ ਨੂੰ ਦੇਖ ਕੇ ਘਰ ਜਾਣ ਨੂੰ ਲੋਚਦਾ ਹੈ........

ਬਸ ਇਹੀ ਜਿੰਦਗੀ ਹੈ..
 
Top