UNP

--ਵੈਲੇਂਟਾਈਨ ਡੇ ---

copy paste from somewhere.. valentine day piche kamli hoi mandir lai ...... * ਇੱਕ ਪਾਸੇ ਤਾਂ ਇੱਕ ਨੌਜਵਾਨ ਲੜਕਾ 14 .....


Go Back   UNP > Chit-Chat > Gapp-Shapp

UNP

Register

 
Old February 8th, 2012
~preet~
 
Arrow --ਵੈਲੇਂਟਾਈਨ ਡੇ ---

copy paste from somewhere..

valentine day piche kamli hoi mandir lai ......


* ਇੱਕ ਪਾਸੇ ਤਾਂ ਇੱਕ ਨੌਜਵਾਨ ਲੜਕਾ 14 ਫਰਵਰੀ ਨੂੰ ਹੱਥ ਵਿੱਚ 2-4 ਰੁਪਏ ਦਾ ਫੁੱਲ 100 ਰੁਪਏ ਦਾ ਖ੍ਰੀਦਣ ਤੋਂ ਬਾਅਦ ਆਪਣੇ ਹਾਣ ਦੀ ਕੁੜੀ ਨੂੰ ਦੇਣ ਲਈ ਬਿਹਬਲ ਹੋਇਆ ਆਪਣੀ ਆਜ਼ਾਦੀ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਇਸ ਵਿੱਚ ਬੁਰਾ ਹੀ ਕੀ ਹੈ? ਤਾਂ ਉਹੀ ਲੜਕਾ ਆਪਣੀ ਸਕੀ ਭੈਣ ਪ੍ਰਤੀ ਦੂਜੇ ਲੜਕਿਆਂ ਦੇ ਉਸੇ ਤਰ੍ਹਾਂ ਦਾ ਵਤੀਰੇ ਤੇ ਡਾਂਗਾਂ ਕਿਉਂ ਚੁੱਕ ਲੈਂਦਾ ਹੈ?

* ਜੋ ਆਜ਼ਾਦੀ ਕਿਸੇ ਦੀ ਭੈਣ ਤੋਂ ਚਾਹੁੰਦਾ ਹੈ, ਉਹ ਆਜ਼ਾਦੀ ਆਪਣੀ ਭੈਣ ਨੂੰ ਕਿਉਂ ਨਹੀਂ ਦਿੰਦਾ ?

* ਸੱਭ ਅਧਿਕਾਰ ਮੁੰਡਿਆਂ ਨੂੰ ਹੀ ਹਨ ਤਾਂ ਕੁੜੀਆਂ ਵੇਲੇ ਸਾਨੂੰ ਕੀ ਤਕਲੀਫ ਹੈ ?

* ਮੁੰਡਾ ਲਵ-ਮੈਰਿਜ਼ ਕਰਵਾ ਲਵੇ ਤਾਂ ਜਾਇਜ਼ ਪਰ ਜੇ ਇਹ ਗੱਲ ਕੁੜੀ ਚਾਹਵੇ ਤਾਂ ਗਲਤ ਕਿਉਂ ?

* ਇਹੀ ਹੈ ਸਾਡੀ ਪੜ੍ਹਾਈ ਲਿਖਾਈ ਅਤੇ ਮਾਡਰਨ ਪੁਣਾ ?

* ਦੂਜਿਆਂ ਦੀਆਂ ਧੀਆਂ ਭੈਣਾਂ ;'ਚੀਜ਼ੀਆਂ','ਪੁਰਜੇ', 'ਪਟੋਲੇ' ਤੇ ਫਿਰ ਸਾਡੀਆਂ ਕੀ ਹਨ ?

* ਕੀ ਇਹ ਹੈ ਸਾਡਾ ਸੱਭਿਆਚਾਰ, ਸਾਡਾ ਪੰਜਾਬੀਪੁਣਾ?

ਆਉ ਪੰਜਾਬ ਦੀ ਪਵਿੱਤਰਤਾ ਬਹਾਲ ਕਰੀਏ! ਸੱਭਿਆਚਾਰ ਬਚਾਈਏ !!




 
Old February 8th, 2012
Parnam
 
Re: --ਵੈਲੇਂਟਾਈਨ ਡੇ ---

gal tn sochan vali aa bai

 
Old February 9th, 2012
Rano
 
Re: --ਵੈਲੇਂਟਾਈਨ ਡੇ ---

nice share well put...dun noe y guys forget all this...jis din samjh gaye munde...punjab ch eve teasing da raula hi mukje

 
Old February 9th, 2012
Mahaj
 
Re: --ਵੈਲੇਂਟਾਈਨ ਡੇ ---

sada samaaj jide te sanu baut mann aa...manu aje tak nai pata lageya kahda mann aa lol.....Ee "DOGLA" samaj aa
aari nu iko bane dande hunde....sade punjabi veera nu dona banno aa
ee dogle pann di jarr kai hazar saal pehla di a.a..but babe nanak vargea ehnu khatam karan di koshih keeti ...but saddi khotti bohar thalle
patshai 10 ne ee cheej da natara karta...asi ohnu v "ASHLEEL" keh dita ..k bani ashleel aa ji....DNA corrupted aa
****punjabian di yan hindustan di dimagi taraki .. intelligence and social growth naa hoon da karan arrange marriage aa ***

 
Old February 9th, 2012
~Kamaldeep Kaur~
 
Re: --ਵੈਲੇਂਟਾਈਨ ਡੇ ---

thanx for sharing... boht shi likheya....

 
Old February 9th, 2012
Ambarsariya
 
Re: --ਵੈਲੇਂਟਾਈਨ ਡੇ ---

True

 
Old February 25th, 2012
Mandeep Kaur Guraya
 
Re: --ਵੈਲੇਂਟਾਈਨ ਡੇ ---

Thanks for sharing
Originally Posted by ~preet~ View Post
copy paste from somewhere..

* ਦੂਜਿਆਂ ਦੀਆਂ ਧੀਆਂ ਭੈਣਾਂ ;'ਚੀਜ਼ੀਆਂ','ਪੁਰਜੇ', 'ਪਟੋਲੇ' ਤੇ ਫਿਰ ਸਾਡੀਆਂ ਕੀ ਹਨ ?



 
Old March 3rd, 2012
*sippu*
 
Re: --ਵੈਲੇਂਟਾਈਨ ਡੇ ---

v- day di reall stopry ehni marri nahi ohda lol

mirza sahiba nalo te changi he eh

 
Old March 3rd, 2012
pps309
 
Re: --ਵੈਲੇਂਟਾਈਨ ਡੇ ---

Originally Posted by Mahaj View Post
social growth naa hoon da karan arrange marriage aa ***
I object your honor.........Arrange is not bad....anything arranged and planned is good.

inter-caste marriage di social acceptance naa hona is the bigger reason of all.
UNP