ਬਿਜਲੀ ਕਿੱਥੋਂ ਆਉਂਦੀ ਹੈ?

preet_singh

a¯n¯i¯m¯a¯l¯_¯l¯o¯v¯e¯r¯
ਟੀਚਰ ( ਜੱਟ ਨੂੰ) – ਬਿਜਲੀ ਕਿੱਥੋਂ
ਆਉਂਦੀ ਹੈ?
ਜੱਟ – ਮੇਰੇ ‘ਮਾਮੇ’ ਦੇ ਘਰੋਂ।
ਟੀਚਰ – ਕੋਈ ਸਬੂਤ ਦਿਓ?
ਜੱਟ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ
ਫਿਰ ਕੱਟ ਲਗਾ ਤਾ …....

:saw
 
Top