ਇਕ 24 ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋਂ ਬਾਹਰ ਵੇਖ &#2581

Jeeta Kaint

Jeeta Kaint @
ਇਕ 24 ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋਂ ਬਾਹਰ ਵੇਖ ਕੇ
ਕਹਿੰਦਾ -:
" ਬਾਪੂ ਜੀ ਵੇਖੋ ਦਰਖਤ ਅਪਣੇ ਨਾਲ ਜਾ ਰਹੇ ਨੇ "
ਉਸਦਾ ਬਾਪੂ ਹੱਸਿਆ________________
ਨਾਲ ਹੀ ਇਕ ਨਵ-ਵਿਵਾਹਿਤ ਜੋੜਾ ਇਹ ਵੇਖ ਰਿਹਾ ਸੀ ।
ਉਨ੍ਹਾਂ ਨੂੰ ਉਸ ਦੇ 24 ਸਾਲ ਦੇ ਮੁੰਡੇ ਵੱਲ ਵੇਖਿਆ
ਤੇ ਉਸਦੇ ਬਚਪਨੇ ਤੇ ਦਇਆ ਆਈ________________
... ਅਚਾਨਕ ਮੁੰਡਾ ਹੈਰਾਨੀ ਨਾਲ ਬਾਪੂ ਜੀ
ਉਹ ਵੇਖੋ ਬੱਦਲ ਅਪਣੇ ਨਾਲ ਜਾ ਰਹੇ ਨੇ ।
ਜੋੜੇ ਤੋਂ ਰਿਹਾ ਨਾ ਗਿਆ ਤੇਉਸਦੇ ਪਿਉ ਨੂੰ ਕਹਿਤਾ
ਤੁਸੀਂ ਅਪਣੇ ਮੁੰਡੇ ਨੁੰ ਇਕ ਚੰਗੇ ਡਾਕਟਰ ਨੁੰ ਵਿਖਾਓ________________।
... ਬਜੁਰਗ ਹੱਸਿਆ ਤੇ ਕਹਿੰਦਾ :- ਅਸੀ ਹੁਣੇ ਹਸਪਤਾਲ ਤੋ ਹੀ ਆਏ
ਹਾਂ________________,
ਮੇਰਾ ਮੁੰਡਾ ਜਨਮ ਤੋਂ ਅੰਨਾ ਸੀ ਅੱਜ ਉਸ ਨੂੰ ਅੱਖਾਂ ਮਿਲੀਆਂ ਨੇ ________________।
# ਸਿੱਖਿਆ- ਇਸ ਧਰਤੀ ਤੇ ਸਭ ਦੀ ਅਪਣੀ ਇਕ ਕਹਾਣੀ ਹੈ ।
ਜਦੋਂ ਤੱਕ ਤੁਸੀਂ ਸੱਚ ਨਹੀਂ ਜਾਣ ਲੈਂਦੇ ,
ਕਿਸੇ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰੋ ,
ਸੱਚ ਜਾਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ________________।
 
Top