ਇਕ ਦਿਨ ਮਿੱਟੀ ਦੀਆ ਮੁਰਤੀਆ ਬਨਾਉਣ ਵਾਲੇ ਨੇ ਰਬ ਨੂੰ ਕਿਹਾ ਕਿ

GöLdie $idhu

Prime VIP
ਇਕ ਦਿਨ ਮਿੱਟੀ ਦੀਆ ਮੁਰਤੀਆ ਬਨਾਉਣ ਵਾਲੇ ਨੇ ਰਬ ਨੂੰ ਕਿਹਾ ਕਿ ""ਪਰਮਾਤਮਾ ਤੂੰ ਵੀ ਇਕ ਕਲਾਕਾਰ ਹੈ ਤੇ ਮੈਂ ਵੀ ਇਕ ਕਲਾਕਾਰ """
ਤੂੰ ਮੇਰੇ ਵਰਗੀਆਂ ਲੱਖਾ ਮੁਰਤਾ ਬਣਾ ਕੇ ਧਰਤੀ ਤੇ ਭੇਜ ਦਿੱਤੀਆਂ """ ਤੇ ਮੈਂ ਤੇਰੀਆ ਲੱਖਾ ਮੁਰਤੀਆ ਬਣਾ ਕੇ ਧਰਤੀ ਤੇ ਵੇਚ ਦਿੱਤੀਆ""""ਪਰ ਮੈਂਨੂੰ ਵੇਖ ਵੇਖ ਕੇ ਹਾਸਾ ਆਉਂਦਾ ਹੈ """ ਜਦੋਂ ਤੇਰੀਆ ਬਣਾਈਆਂ ਮੁਰਤੀਆ ਮੇਰੀਆਂ ਬਣਾਈਆਂ ਮੁਰਤੀਆ ਅਗੇ ਝੁਕਦੀਆ ਨੇ"""ਸਚ ਜਾਣੀ ਬਹੁਤ ਸ਼ਰਮ ਆਉਂਦੀ ਹੈ """""
 
Top