Sant Ji's Pictures Banned

Status
Not open for further replies.
ਵੀਰੋ ਹੁਣ ਬਾਦਲ ਬਿਲਕੁਲ ਦੁਸ਼ਮਨ ਬਣਕੇ ਸਾਹਮਣੇ ਆ ਗਯਾ ਹੈ,ਪੰਜਾਬ ਪੋਲਿਸ ਵੱਲੋਂ ਕੁਝ ਦਿਨਾਂ ਚ ਕੌਮ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੀਆਂ ਫੋਟੋਆਂ ਤੇ rss ਦੇ ਕਹੇਨ ਤੇ ਪਾਬੰਧੀ ਲਗਾਉਣ ਜਾ ਰਹੀ ਹੈ,ਪੰਜਾਬ ਵਿਚ ਪੋਲਿਸ ਨੇ ਓਹਨਾ ਵਾਹਨਾ ਦੇ ਚਲਾਨ ਕਟਨੇ ਸ਼ੁਰੂ ਕਰ ਦੇਤੇ ਨੇ ਜਿਹਨਾ ਉੱਪਰ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਲੱਗੀ ਹੁੰਦੀ ਹੈ.ਸੋ ਸਾਰੇ ਵੀਰਾਂ ਨੂ ਬੇਨਤੀ ਹੈ ਕੀ 15 ਤਾਰੀਖ ਨੂ ਰੋਸ ਵਜੋਂ ਸਾਰੀਆਂ ਜਥੇਬੰਦੀਆਂ ਵੱਲੋਂ ਲੁਧਿਆਣਾ ਵਿਖੇ dc ,ssp ਤੇ ਹੋਰ ਪੋਲਿਸ ਵਾਲੇਯਾਂ ਦੇ ਸਾਹਮਣੇ ਸੰਤ ਜੀ ਦੀਆਂ ਫੋਟੋਆਂ ਵੰਡਿਆ ਜਾਣਗੀਆਂ . ਸੋ ਸਾਰੇ ਵੀਰਾਂ ਨੂ ਬੇਨਤੀ ਹੈ ਕੀ ਜੋ ਲੋਗ ਭਿੰਡਰਾਵਾਲੇ ਜੀ ਨੂ ਪ੍ਯਾਰ ਕਰਦੇ ਹਨ ਓਹ ਲੋਗ ਆਪਣੀ ਓਰਕੁਟ ਪ੍ਰੋਫਾਇਲ ਤੇ ਭਿੰਡਰਾਵਾਲੇ ਜੀ ਦੀ ਫੋਟੋ ਲਗਾਓ ,ਅਗਰ ਕਿਸੇ ਹੋਰ ਸਰਸੇ ਵਰਗੇ ਪਾਖੰਡੀ ਨੂ ਪ੍ਯਾਰ ਕਰਦੇ ਹੋ ਤਾ ਸਿਰਸੇ ਵਾਲੇ ਦੀ ਜਾ ਆਪਣੀ ਫੋਟੋ ਲਗਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ...
******************************************************************************
 
Status
Not open for further replies.
Top