Punjab News S.P.Baljit Singh Who Died In Gurdaspur

  • Thread starter userid97899
  • Start date
  • Replies 3
  • Views 519
U

userid97899

Guest
ਪਤਾ ਨਹੀਂ , ਮੀਡੀਆ ਸਾਨੂੰ ਗੁਮਰਾਹ ਕਰ ਦਿੰਦਾ ਹੈ ਜਾਂ ਅਸੀਂ ਭਾਵੁਕ ਹੋ ਜਾਂਦੇ ਹਾਂ ! ਕੋਈ ਵੀ ਪੈਗ ਵਾਲਾ ਮਰ ਜਾਂਦਾ ਹੈ ਤਾਂ ਕੌਮ ਉਹਨੂੰ ਸ਼ਹੀਦ ਦਾ ਦਰਜਾ ਦੇ ਦਿੰਦੀ ਹੈ
ਕੱਲ ਮਾਰੇ ਗਏ ਬਲਜੀਤ ਸਿੰਘ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਸਿੱਖ ਕੌਮ ਨੂੰ ਕੋਈ ਗਮ ਨਹੀਂ ਹੈ ਉਸਦੀ ਮੌਤ ਦਾ.!
ਇਸਦੇ ਬਾਪ ਅੱਛਰ ਸਿੰਘ ਨੂੰ ਮੁਖਬਰੀ ਕਰਦਿਆਂ ਖਾੜਕੂਆਂ ਨੇ ਮਾਰਿਆ ਸੀ, ਤੇ ਫਿਰ ਇਹਨੇ ਝੂਠੇ ਮੁਕਾਬਲਿਆਂ ਵਿਚ ਕੇ. ਪੀ. ਗਿੱਲ ਨਾਲ ਵਧ ਚੜ ਕੇ ਹਿੱਸਾ ਪਾਇਆ ਤੇ ਮੋਢਿਆਂ ਫੀਤੀਆਂ ਲਵਾਂਉਂਦੇ ਰਹੇ !
ਗੁਰਦਾਸਪੁਰ ਦੇ ਸ਼ਹੀਦ ਜਸਪਾਲ ਸਿੰਘ ਦੀ ਮਾਤਾ ਅਤੇ ਪਰਿਵਾਰ ਉਤੇ ਦਬਾਅ ਪਾ ਕੇ ਕੇਸ ਰਫਾ ਦਫਾ ਕਰਾਉਣ ਵਾਲਾ ਵੀ ਏਹੀ sp ਸੀ !
ਤੇ ਸ਼ਿਵ ਸੈਨਾ ਵਾਲੇ ਸੋਨੀ ਨੂੰ ਵੀ ਅਾਪਣੀ ਗੱਡੀ ਵਿਚ ਬਿਠਾ ਕੇ ਸੁਰੱਖਿਅਤ ਘਰ ਪਹੁੰਚਾਉਣ ਦੀ ਸੇਵਾ ਇਸ ਨੇ ਨਿਭਾਈ ਸੀ ..!
ਰੱਬ ਦੇ ਘਰ ਦੇਰ ਹੈ ....ਹਨੇਰ ਨਹੀਂ .......ਅਸਲੀ ਮੁਕਾਬਲੇ ਵਿਚ ਕਦੇ ਸਟਾਰ * * ਨੀ ਲਗਦੇ ਹੁੰਦੇ , ਸਟਾਰਾਂ ਵਾਲੇ ਮੁਕਾਬਲੇ ਹੋਰ ਹੁੰਦੇ ਨੇ...!!!
 
Top