UNP

Do not touch my laptop-Swami Pandey

X
Quick Register
User Name:
Email:
Human Verification

Go Back   UNP > Chit-Chat > News

UNP Register

Old 25-Nov-2008
pps309
 
Do not touch my laptop-Swami Pandey

ਮਾਲੇਗਾਉਂ ਧਮਾਕਿਆਂ ਸਬੰਧੀ ਗ੍ਰਿਫ਼ਤਾਰ ਸਵਾਮੀ ਦਿਆਨੰਦ ਪਾਂਡੇ ਦਾ ਲੈਪਟਾਪ ਮੁੰਬਈ ਏ. ਟੀ. ਐਸ. ਨੂੰ ਮਿਲਣ ਮਗਰੋਂ ਸਵਾਮੀ ਪਾਂਡੇ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਜਿਵੇਂ ਹੀ ਸਵਾਮੀ ਨੂੰ ਪਤਾ ਲਗਿਆ ਕਿ ਉਸ ਦਾ ਲੈਪਟਾਪ ਏ. ਟੀ. ਐਸ. ਹੱਥੇ ਚੜ੍ਹ ਗਿਆ ਹੈ ਤਾਂ ਉਹ ਵਾਰ-ਵਾਰ ਅਧਿਕਾਰੀਆਂ ਨੂੰ ਇਹੀ ਕਹਿੰਦਾ ਰਿਹਾ ਕਿ, ਮੇਰੇ ਲੈਪਟਾਪ ਨੂੰ ਹੱਥ ਨਾ ਲਾਉ, ਭਾਵੇਂ ਮੈਨੂੰ ਫਾਂਸੀ ਤੇ ਚੜ੍ਹਾ ਦਿਉ ਜਾਂ ਕੋਈ ਹੋਰ ਸਜ਼ਾ ਦੇ ਦਿਉ, ਪਰ ਲੈਪਟਾਪ ਨੂੰ ਹੱਥ ਨਾ ਲਾਉ। ਏ. ਟੀ. ਐਸ. ਸੂਤਰਾਂ ਮੁਤਾਬਕ ਇਸ ਲੈਪਟਾਪ ਵਿਚ ਬੰਬ ਧਮਾਕਿਆਂ ਦੀ ਸਾਜ਼ਿਸ਼ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਛਿਪਿਆ ਹੋਇਆ ਹੈ ਜੋ ਕਿ ਭਗਵੇਂ ਚੋਲੇ ਵਾਲੇ ਸਵਾਮੀ ਦਿਆਨੰਦ ਨਾਲ ਕਤਈ ਮੇਲ ਨਹੀਂ ਖਾਂਦਾ। ਜ਼ਿਕਰਯੋਗ ਹੈ ਕਿ ਜਦੋਂ ਸਵਾਮੀ ਦਿਆਨੰਦ ਨੂੰ ਪਤਾ ਲਗਿਆ ਕਿ ਮੁੰਬਈ ਏ. ਟੀ. ਐਸ. ਉਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ ਤਾਂ ਉਸ ਨੇ ਸੱਭ ਤੋਂ ਪਹਿਲਾਂ ਅਪਣੇ ਲੈਪਟਾਪ ਵਿਚੋਂ ਅਹਿਮ ਜਾਣਕਾਰੀਆਂ ਖ਼ਤਮ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਪਰ ਕਾਹਲੀ-ਕਾਹਲੀ ਵਿਚ ਸਵਾਮੀ ਦਿਆਨੰਦ ਨੇ ਕੁੱਝ ਅਜਿਹੀਆਂ ਚੀਜ਼ਾਂ ਛੱਡ ਦਿਤੀਆਂ, ਜੋ ਉਸ ਦੇ ਲਈ ਮੁਸੀਬਤ ਬਣ ਗਈਆਂ। ਏ. ਟੀ. ਐਸ. ਸੂਤਰਾਂ ਮੁਤਾਬਕ ਸਵਾਮੀ ਦਿਆਨੰਦ ਦੇ ਲੈਪਟਾਪ ਵਿਚੋਂ ਕਈ ਅਹਿਮ ਸ਼ਖ਼ਸੀਅਤਾਂ ਦੀਆਂ ਅਸ਼ਲੀਲ ਤਸਵੀਰਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸਵਾਮੀ ਦਿਆਨੰਦ ਦੀਆਂ ਵੀ ਕੁੱਝ ਇਤਰਾਜ਼ਯੋਗ ਤਸਵੀਰਾਂ ਹਨ। ਹੁਣ ਮੁੰਬਈ ਏ. ਟੀ. ਐਸ. ਸਵਾਮੀ ਦਿਆਨੰਦ ਦੇ ਲੈਪਟਾਪ ਦੀ ਫਾਰੈਂਸਿਕ ਜਾਂਚ ਕਰਵਾ ਰਹੀ ਹੈ ਅਤੇ ਖ਼ਤਮ ਹੋਈਆਂ ਫ਼ਾਈਲਾਂ ਨੂੰ ਮੁੜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਕਿ ਮਾਲੇਗਾਉਂ ਧਮਾਕਿਆਂ ਨਾਲ ਜੁੜੇ ਰਾਜ਼ਾਂ ਦਾ ਪਰਦਾਫ਼ਾਸ਼ ਹੋ ਸਕੇ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਜਨਰਲ ਐਸ. ਕੇ. ਸਿਨਹਾ ਨੇ ਸਵਾਮੀ ਦਿਆਨੰਦ ਪਾਂਡੇ ਨੂੰ ਸਾਲ 2002 ਵਚ ਰਾਜ ਸਰਕਾਰ ਦਾ ਮਹਿਮਾਨ ਬਣਾਉਣ ਅਤੇ 2007 ਵਿਚ ਰਾਜ ਭਵਨ ਚ ਠਹਿਰਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਦਾ ਇਸ਼ਾਰਾ ਦਿਤਾ ਹੈ। ਅੱਜ ਇਥੇ ਜਾਰੀ ਬਿਆਨ ਵਿਚ ਜਨਰਲ ਸਿਨਹਾ ਨੇ ਕਿਹਾ ਕਿ ਉਹ ਉੁਨ੍ਹਾਂ ਤੇ ਮਨਘੜਤ ਦੋਸ਼ ਲਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਹੇ ਹਨ। ਉਧਰ ਮਾਲੇਗਾਉਂ ਧਮਾਕਿਆਂ ਸਬੰਧੀ ਗ੍ਰਿਫ਼ਤਾਰ ਸਾਧਵੀ ਪ੍ਰਗਿਆ ਠਾਕੁਰ ਦਾ ਬਚਾਅ ਕਰਦਿਆਂ ਭਾਰਤੀ ਜਨਸ਼ਕਤੀ ਪਾਰਟੀ ਦੀ ਮੁਖੀ ਉਮਾ ਭਾਰਤੀ ਨੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਲਾਹ ਦਿਤੀ ਹੈ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨਾਲ ਮੁਲਾਕਾਤ ਕਰਨ। ਉਮਾ ਭਾਰਤੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਸਾਧਵੀ ਨੂੰ ਏ. ਟੀ. ਐਸ. ਵਲੋਂ ਤਸੀਹੇ ਦਿਤੇ ਜਾ ਰਹੇ ਹਨ ਤਾਂ ਅਡਵਾਨੀ ਨੂੰ ਉੁਨ੍ਹਾਂ ਦੀ ਸਲਾਹ ਹੈ ਕਿ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਉਹ ਤੁਰਤ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ।

Old 25-Nov-2008
reshmi_mutiyar
 
Re: Do not touch my laptop-Swami Pandey

ahhhhhhhhhhh more punjabi..meere bad luck punjabi nee ondee parneee

Old 25-Nov-2008
amanwadhwa
 
Re: Do not touch my laptop-Swami Pandey

nice info...........and shame on this swami.

Old 25-Nov-2008
reallycool0
 
Re: Do not touch my laptop-Swami Pandey

I can't read it... translate karke dasso plz

Old 25-Nov-2008
Sweet_Jatti
 
Re: Do not touch my laptop-Swami Pandey

menu vi ehi prob ah Kiran wali . . .. . .

Old 25-Nov-2008
Ravan
 
Re: Do not touch my laptop-Swami Pandey

ਮਾਲੇਗਾਉਂ Malaygaoon ਧਮਾਕਿਆ dhamakeyaਂ ਸਬੰਧੀ sadhpi ਗ੍ਰਿਫ਼ਤਾਰ giraftaar ਸਵਾਮੀ swami ਦਿਆਨੰਦ Dyayanand ਪਾਂਡੇ panday ਦਾ Da ਲੈਪਟਾਪ laptop ਮੁੰਬਈ mumbai ਏ. ਟੀ. ਐਸ. ਨੂੰ a t s nu ਮਿਲਣ miliyaa ਮਗਰੋ magroonਂ ਸਵਾਮੀ swami ਪਾਂਡੇ pnaday ਦਾ da ਅਸਲੀ asli ਚਿਹਰਾ face ਬੇਨਕਾਬ off ਹੋ ho ਗਿਆ gaya ਹੈ hay । ਜਿਵੇਂ

baake koi hor translate kar do 22 mainu bas ene he samj aye hay 10 min ch..
je bapu nu pata lag gya te vade shittar paine..

Old 25-Nov-2008
Sweet_Jatti
 
Re: Do not touch my laptop-Swami Pandey

: shittar kyo paine ah

Old 25-Nov-2008
Jesse Saini
 
Re: Do not touch my laptop-Swami Pandey

hayee...mera sir dukhan lag pena...aa read karke...manu ik kanta lag jana paran nu.....so weak in punjbai

Old 25-Nov-2008
TaRaN.rbk
 
Re: Do not touch my laptop-Swami Pandey

CONVERTEDmalegoan blasts ch ...giriftaar Swami pandaey da laptop mumbai hai . Is Laptop toh swami pandey da chehra benakaab
ho gaya hai. jive hi swami nu eh pata lagiya ki ohda laptop A.T.S hatho chad gaya hai te oh baar baar adhikariyan nu
ehi kehnda riha ki " Mera Laptop nu hath na lao , bhave mainu fansi te chada diyo jaah koi hor saja de davo..par laptop
nu hath na lavo ". A.T.S sootra mutabak es laptop wich bomb dhamakiya di sajish toh ilawa hor vi bahut kuch chipaya
hoya hai ..Jo ki bhagwe chole wale Swami Dayanand naal kati mel nahi khandi . Jadoh Swami Dayanand nu pata lagya ki
Mumbai A.T.S us nu kise v same giriftaar kar sakdi hai taah us ne sab to pehlan apne laptop wicho ehim jaankari hata
da kam shuru kar dita par jaldi jaldi woch Swami dayanand ne kuch Important jaankari chad ditiyah , jo us de layi musibat
banh gayi hai. A.T.S mutabik Swami Dayanad de Laptop wicho kayi ehim SukhSitaah de asli tasveerah milyah ne . Is toh elawa
Swami dayanand di v kuchItrajog tasveera milya .Hun Mumbai A.T.S swami dayanand de laptop achi tarah janch kara rahi hai naal Delete hoyia
information nu wapis laan di koshish kiti ja rahi hai . Es doraan Jammu kashmir de Sabka Rajpal Jarnail S.K Sihna ne Swami
Dayanand Pandey nu Saal 2002 wich raj Sarkar da guest bannan te 2007 wich raj Bhawan ch dheroan de dosha nu ...kharij kardiya Is Kanooni Karwayi
karan da aadesh dita hai .Aj ehte Jaari Biyaan wich Jarnail Sihna ne kiha ki oh uhna te manedat dosh lon waleya virodh kanooni karwayi
karan baare soch reha hai. Te malgaon Blast mamle ch giriftaar Swami Paregya dhakur da byan kardiya bharti Janshkti party
di Sukhi umi Bharti ne Senior bhajpa Aago Lal Krishan Adwani ni salah diti hai ki oh es sambandi pardhan Dr.Manmohan Singh , te Sivraaj patil
naal mulakat karan . Uma bharti ne aj jouralist nal gal baat ch kiha ki Je Swami nu A.T.S waloh tasihe dite ja rahe han taah Adwani nu uhna di salah
hai ki Virodhi tir de aago hon de naate Oh turant Prime minister te President naal mulakat karan ...

Old 25-Nov-2008
pps309
 
Re: Do not touch my laptop-Swami Pandey

Originally Posted by taran.rbk View Post

Thanks bro......
Jawako je punjabi akhvane ho ta punjabi sikh v lo.

Old 25-Nov-2008
Ak47_Riskykz
 
Re: Do not touch my laptop-Swami Pandey

Thanxxx 4 sharin
Pps bro!!!

Post New Thread  Reply

« Stars, fireworks dazzle at Atlantis | HEROES[2008]~Movie Review~~ »
UNP