Delhi Rape Case --- Now and 84

pps309

Prime VIP
ਹਰ ਕੋਈ ਕਹਿੰਦਾ ਏ ਦਿੱਲੀ ਵਿੱਚ ਜੋ ਇੱਕ ਭੈਣ ਨਾਲ ਵਾਪਰੀ ਉੁਹ ਬੁਹਤ ਗਲਤ ਹੋਇਆ ਏ|ਅਸੀਂ ਵੀ ਇਹੀ ਕਹਿੰਦੇ ਹਾਂ|ਸਾਰਾ ਦੇਸ਼ ਅੱਜ ਇੱਕ ਹੈ|ਤੇ ਬੁਹਤ ਵਧੀਆ ਗੱਲ ਹੈ ਇਹ|
ਪਰ ਸਾਰੇ ਦੇਸ਼ ਨੂੰ ਉਦੋਂ ਕੀ ਹੁੰਦਾ ਹੈ ਜਦੋਂ ਗੱਲ ਸੰਨ ੮੪ ਦੀ ਹੁੰਦੀ ਹੈ| ਜਦੋਂ ਗੱਲ ਸਿੱਖ ਭੈਣਾਂ ਦੀ ਹੁੰਦੀ ਹੈ|
ਉਦੋਂ ਕਿਉਂ ਸਾਰੇ ਦੇਸ਼ ਨੂੰ ਮਿਰਗੀ ਪੈ ਜਾਂਦੀ ਹੈ??????
... ਕਿਉਂ ਅੱਜ ਸਾਰਾ ਦੇਸ਼ ਇੱਕ ਹੈ?????

... ਜਵਾਬ ਇੱਕ ਹੀ ਹੈ

ਉੁਹ ੮੪ ਵਾਲੀਆਂ ਭੈਣਾਂ ਬਦਨਸੀਬ ਸਨ| ਉੁਹ ਸਿੱਖ ਸਨ ਤੇ ਸਾਡੀ ਇਹ ਭੈਣ ਹਿੰਦੂ ਹੈ|
ਜਦੋਂ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕਿਹਾ ਸੀ ਹਰ ਬਲਤਕਾਰੀ ਨੂੰ ਮੌਕੇ ਤੇ ਮੌਤ ਦੀ ਸਜਾ ਦਿੱਤੀ ਜਾਵੇ ਤਾਂ ਦੇਸ਼ ਨੇ ਕਿਹਾ ਸੀ ਇਹ ਦੇਸ਼ ਦੇ ਵਿਧਾਨ ਦੇ ਉਲਟ ਹੈ ਤੇ ਭਿੰਡਰਾਂਵਾਲਾ ਵੱਖਵਾਦੀ ਹੈ|
ਫਿਰ ਅੱਜ ਕਿਉਂ ਉਹੀ ਦੇਸ਼ ਉੁਸੇ ਗੁਨਾਹ ਲਈ ਸਜ਼ਾ-ਏ-ਮੌਤ ਦੇ ਮੁਜਾਹਰੇ ਕਰ ਰਿਹਾ ਹੈ???

ਹੁਣ ਖੁਦ ਸੋਚਣਾ ਵੱਖਵਾਦੀ ਕੌਣ ਸੀ ਅੱਤਵਾਦੀ ਕੌਣ ਸੀ???

ਸਚ ਜਾਣਿਓ ਭਿੰਡਰਾਵਾਲਿਆਂ ਨੂੰ ਅੱਤਵਾਦੀ ਕਹਿਣ ਵਾਲੇ ਸਾਰੇ ਅੱਜ ਮੈਨੂੰ ਅੱਤਵਾਦੀ ਲਗਦੇ ਨੇ
 
Top