| |||||||
|
|
| | ||
| | ||
| Breaking News:- Bomb Blast In Mumbai
ਨਵੀ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਦੇ ਬਾਹਰ ਇਕ ਬੰਬ ਧਮਾਕਾ ਹੋ ਗਿਆ ਜਿਸ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀਆਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵੀ ਮੁੰਬਈ ਪੋਰਟ ਟਰੱਸਟ ਕੋਲ ਇਕ ਬਿਲਡਿੰਗ 'ਚ ਕੰਮ ਚੱਲ ਰਿਹਾ ਸੀ। ਉਥੇ ਇਕ ਲੀਕਵਿਡ ਕੰਟੇਨਰ ਵੀ ਪਿਆ ਹੋਇਆ ਸੀ। Read here:-http://www.jagbani.com/news/jagbani_35777/ |