Punjab News 'ਦਿਵਿਯਾ ਜਯੋਤੀ ਜਾਗ੍ਰਿਤੀ' ਸੰਸਥਾ ਦੇ ਮੁਖੀ ਆਸ਼ੂਤ&amp

[JUGRAJ SINGH]

Prime VIP
Staff member
ਜਲੰਧਰ-ਸ਼ਹਿਰ 'ਚ ਪੈਂਦੇ ਪ੍ਰਾਚੀਨ ਅਤੇ ਇਤਿਹਾਸਕ ਇਲਾਕੇ ਨੂਰਮਹਿਲ 'ਚ ਕਾਫੀ ਸਮੇਂ ਤੋਂ ਚੱਲੀ ਆ ਰਹੀ 'ਦਿਵਿਯਾ ਜਯੋਤੀ ਜਾਗ੍ਰਿਤੀ' ਸੰਸਥਾ ਦੇ ਮੁਖੀ ਆਸ਼ੂਤੋਸ਼ ਮਹਾਰਾਜ ਜੀ ਦਾ ਬੁੱਧਵਾਰ ਦੀ ਸਵੇਰ ਨੂੰ ਸਵਰਗਵਾਸ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਸੰਸਥਾ ਨੇ ਹਮੇਸ਼ਾ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਇਸ ਦੇ ਮੁਖੀ ਆਸ਼ੂਤੋਸ਼ ਮਹਾਰਾਜ ਜੀ ਨੇ ਵੀ ਅਨੇਕਾਂ ਲੋਕ ਭਲਾਈ ਦੇ ਕੰਮਾਂ 'ਚ ਆਪਣਾ ਯੋਗਦਾਨ ਪਾਇਆ। ਦੂਰ-ਦੂਰ ਦੇ ਇਲਾਕਿਆਂ 'ਚ ਆਸ਼ੂਤੋਸ਼ ਮਹਾਰਾਜ ਜੀ ਨੂੰ ਮੰਨਣ ਵਾਲੇ ਸ਼ਰਧਾਲੂ ਵੱਡੀ ਗਿਣਤੀ 'ਚ ਪਾਏ ਜਾਂਦੇ ਹਨ।

Source: Jagbani
 
Top