Punjab News ਗੁਰਦਾਸ ਮਾਨ ਦੇ ਪ੍ਰਮੋਟਰ ਨਿਰਮਲ ਧਾਲੀਵਾਲ ਗ੍ਰਿ&#2654

Gill Saab

Yaar Malang
ਸ਼ਨੀਵਾਰ ਸਵੇਰੇ ਸਰੀ ਦੇ ਇੱਕ ਸੌ ਬਵੰਜਾ ਸਟਰੀਟ ਤੇ ਪੈਂਦੇ ਟਿਮ ਹੌਰਟਨ ਤੇਦੂਜੇ ਪ੍ਰਮੋਟਰਾਂ ਜਿਹਨਾਂ ਨੇ ਪਿਛਲੇ ਮਹੀਨੇ ਐਡਮਿੰਟਨ ਵਿਚ ਸ਼ੋਅ ਕਰਵਾਇਆ ਸੀ ਉਹ ਸ਼ੋਅ ਕੁਲਵਿੰਦਰ ਧਾਲੀਵਾਲ ਨੂੰ ਮੁੱਖ ਪ੍ਰਮੋਟਰ ਨਿਰਮਲ
ਧਾਲੀਵਾਲ ਨੇ ਇਕ ਲੱਖ ਅੱਸੀ ਹਜਾਰ ਡਾਲਰ ਵਿਚ ਵੇਚਿਆ ਸੀ ਪਰ ਕੁਲਵਿੰਦਰ ਦੇ ਸਮੱਰਥਕਾਂ ਦਾ ਕਹਿਣਾ ਹੈ ਕਿ ਇਹ
ਸ਼ੋਅ ਧੋਖੇ ਨਾਲ ਐਨਾ ਮਹਿੰਗਾ ਵੇਚਿਆ ਗਿਆ ਜਦਕਿ ਐਡਮਿੰਟਨ 'ਚ ਗੁਰਦਾਸ ਮਾਨ ਦਾ ਸ਼ੋਅ ਅੱਸੀ ਹਜਾਰ ਤੋਂ ਕਦੇ ਵੱਧ ਨਹੀ ਵਿਕਿਆ ਸੀ ।
ਕੁਲਵਿੰਦਰ ਦੇ ਸਹਿਯੋਗੀਆਂ ਨੇ ਕਈ ਵਾਰ ਨਿਰਮਲ ਧਾਲੀਵਾਲ ਨੇ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਕੋਈ ਪੱਲਾ ਨਹੀਂ ਫੜਾਇਅ ਪਰ ਅੱਜ ਇਸ ਮਾਮਲੇ ਸਬੰਧੀ ਗੱਲਬਾਤ ਕਰਨ ਲਈ ਨਿਰਮਲ ਨੂੰ ਬੁਲਾਇਆ ਸੀ ।
ਪਰ ਉਹ ਗੱਲਬਾਤ ਦੀ ਜਗਾ ਉਥੋਂ ਦੌੜ ਤੁਰਿਆ । ਕੁਲਵਿੰਦਰ ਦੇ ਸਾਥੀਆਂ ਨੇ ਐਸ ਯੂ ਵੀ ਦੇ ਪਿੱਛੇ ਆਪਣੀਆਂ ਗੱਡੀਆਂ ਲਾ ਕੇ ਕਈ ਵਾਰ ਟੱਕਰ ਮਾਰੀ ਆਖਰ ਨੂੰ ਵਾਇਟ ਰੌਕ ਨੇੜੇ ਡਿੱਚ Ḕ ਪਾਣੀ ਵਾਲੇ ਨਾਲੇ ' ਵਿੱਚ ਨਿਰਮਲ ਦੀ ਗੱਡੀ ਸੁੱਟ ਲਈ ਏਸੇ ਵਿੱਚ ਉਹਨਾਂ ਦਾ ਆਪਣਾ ਵਹੀਕਲ ਵੀ ਉਲਟ ਗਿਆ । ਬਾਹਰ ਆ ਕੇ ਚੰਗਾ ਕੱਟ ਕੁਟਾਪਾ ਕੀਗਿਆ ਇਸੇ ਦੌਰਾਨ Ḕ ਆਰ ਸੀ ਐਮ ਪੀ ' ਸਰੀ ਪੁਲਿਸ ਨੇ ਦੋਵੇ ਧਿਰਾਂ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।
 
Last edited:
Top