ਹੌਸਲੇ ਅਜੇ ਵੀ ਬੁਲੰਦ ਨੇ ਅਵਤਾਰ ਸਿੰਘ ਦੇ

ਭਗਵਾਨ ਦੀ ਨਾ ਇਨਸਾਫੀ ਪਰ ਬੁਲੰਦ ਹੌਸਲੇ ਨੇ ਛੂਹੀਆ ਨਵੀਆਂ ਉਚਾਈਆਂ ਨੂੰ ਜੇਕਰ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਇਹ ਸਭ ਕਰ ਦਿਖਾਇਆ ਲੁਧਿਆਣਾ ਦੇ ਅਵਤਾਰ ਸਿੰਘ ਰੰਧਾਵੇ ਨੇ।

Very Touching Video Must Watch it ਹੌਸਲੇ ਅਜੇ ਵੀ ਬੁਲੰਦ ਨੇ ਅਵਤਾਰ ਸਿੰਘ ਦੇ
 
Top