UNP

ਸ਼ਿਵਸੈਨਾ ਦੇ ਕੌਂਸਲਰ ਨੂੰ ਜ਼ਮਾਨਤ

X
Quick Register
User Name:
Email:
Human Verification


Go Back   UNP > Chit-Chat > News

UNP Register

 

 
Old 30-May-2014
Mr.Gill
 
Arrow ਸ਼ਿਵਸੈਨਾ ਦੇ ਕੌਂਸਲਰ ਨੂੰ ਜ਼ਮਾਨਤ

ਨਾਸਿਕ ਮਹਾਰਾਸ਼ਟਰ ਦੇ ਨਾਸਿਕ ਦੀ ਇਕ ਅਦਾਲਤ ਨੇ ਅਪਹਰਣ ਦੇ ਇਕ ਮਾਮਲੇ 'ਚ ਸ਼ਿਵਸੈਨਾ ਦੇ ਕੌਂਸਲਰ ਅਜੇ ਬੋਰਸਤੇ ਅਤੇ 3 ਹੋਰ ਨੂੰ 15 ਹਜ਼ਾਰ ਦੇ ਜ਼ਮਾਨਤੀ ਬੋਂਡ 'ਤੇ ਰਿਹਾਅ ਕਰ ਦਿੱਤਾ। ਪੁਲਸ ਸੂਤਰਾਂ ਅਨੁਸਾਰ ਕਲਿਆਣ, ਡੋਂਬੀਵਾਲਾ ਨਿਗਮ ਕੌਂਸਲਰ ਅਰਚਨਾ ਕੋਠਾਵਡੇ ਨੇ ਨਾਸਿਕ ਤੋਂ ਸ਼ਿਵਸੈਨਾ ਕੌਂਸਲਰ ਅਜੇ ਬੋਰਸਤੇ, ਵਿਧਾਇਕ ਡੀ. ਜੀ. ਸੂਰਜਵੰਸ਼ੀ ਅਤੇ 2 ਹੋਰ ਰਵੀ ਪਾਟਿਲ ਅਤੇ ਰਵਿੰਦਰ ਚੌਹਾਣ 'ਤੇ ਆਪਣੇ ਪੁੱਤਰ ਪ੍ਰਤੀਕ ਦੇ ਅਪਹਰਣ ਦਾ ਦੋਸ਼ ਲਗਾਉਂਦੇ ਹੋਏ ਇੰਦਰਾਨਗਰ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਸੀ। ਚਾਰਾਂ ਦੋਸ਼ੀਆਂ ਨੇ ਵੀਰਵਾਰ ਨੂੰ ਸਥਾਨਕ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਸੀ। ਸ਼ੁੱਕਰਵਾਰ ਸੁਣਵਾਈ ਦੌਰਾਨ ਅਦਾਲਤ ਨੇ 15 ਹਜ਼ਾਰ ਦਾ ਜ਼ਮਾਨਤੀ ਬੋਂਡ ਭਰਣ ਤੋਂ ਬਾਅਦ ਚਾਰਾਂ ਨੂੰ ਰਿਹਾਅ ਕਰ ਦਿੱਤਾ।


 
Old 02-Jun-2014
karan.virk49
 
Re: ਸ਼ਿਵਸੈਨਾ ਦੇ ਕੌਂਸਲਰ ਨੂੰ ਜ਼ਮਾਨਤ

tfs..
UNP